Posted inਸਾਹਿਤ ਸਭਿਆਚਾਰ ਦਸਵੰਧ ਦੇਣਾ**** ਜੋ ਸਿੱਖ ਕੀਰਤ ਕਰਦਾ ਹੈ।ਉਸ ਨੂੰ ਲੋੜਵੰਦਾਂ ਦੇ ਭਲੇ ਲਈ ਅਤੇ ਧਰਮ ਦੇ ਕਾਰਜਾਂ ਵਾਸਤੇ ਆਪਣੀ ਕਮਾਈ ਦਾਦਸਵੰਧ ਕਢਣ ਵੇਲੇ ਕਦੇ ਮਨ ਵਿਚ ਖਿਆਲ ਨਾ ਆਵੇਦਸਵਾਂ ਹਿੱਸਾ ਜ਼ਰੂਰ ਕਢਣਾ ਹੈ।… Posted by worldpunjabitimes November 3, 2023
Posted inਸਾਹਿਤ ਸਭਿਆਚਾਰ ਅੱਖੀਆਂ ਯਾਦ ਤੇਰੀ ਜਦ ਆਂਓੁਦੀ ਸੱਜਣਾਂਹੁੱਬਕੀਂ ਹੁੱਬਕੀਂ ਫਿਰ ਰੋਵਣ ਅੱਖੀਆਂ ਲੰਘ ਜਾਵੇਂ ਚੁਪ ਕਰਕੇ ਜਦ ਕੋਲੋਂ ਦੀਫਿਰ ਸਾਵਣ ਵਾਂਗੂਂ ਚੋਵਣ ਅੱਖੀਆਂ ਤਾਜੋ ਤਖਤ ਠੁਕਰਾ ਦਿੰਦੀਆਂ ਨੇਂਦੋ ਤੋਂ ਚਾਰ ਜਦੋਂ ਵੀ ਹੋਵਣ… Posted by worldpunjabitimes November 3, 2023
Posted inਪੰਜਾਬ ਕੋਹਿਨੂਰ ਕੌਰ (7 ਸਾਲ) ਨੇ ਕਰਾਟੇ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗਾ ਰੋਪੜ, 3 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਦੂਜੀ ਜਮਾਤ ਦੀ ਵਿਦਿਆਰਥਣ ਕੋਹਿਨੂਰ ਕੌਰ (7 ਸਾਲ) ਨੇ ਜਿਲਾ ਪੱਧਰੀ ਪ੍ਰਇਮਰੀ ਸਕੂਲ ਖੇਡਾਂ ਦੇ 2023-24… Posted by worldpunjabitimes November 3, 2023
Posted inਪੰਜਾਬ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਜਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਸਮਾਗਮ 5 ਨਵੰਬਰ ਨੂੰ ਹੋਵੇਗਾ। ਮੁੱਖ ਮਹਿਮਾਨ ਮੈਂਬਰ ਪਾਰਲੀਮੈਟ ਮੁਹੰਮਦ ਸਦੀਕ ਤੇ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ ਕਰਨਗੇ। ਲੁਧਿਆਣਾ 3 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਾਲ 1953 ਤੋਂ ਕਾਰਜਸ਼ੀਲ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਨਾਮਵਰ ਸ਼ਾਇਰ… Posted by worldpunjabitimes November 3, 2023
Posted inਈ-ਪੇਪਰ World Punjabi Times E- paper 2 November 2023 02.11.2023 E paperDownload Posted by worldpunjabitimes November 2, 2023
Posted inਪੰਜਾਬ ਸਥਾਨਕ ਕਲੋਨੀਆਂ ਦੀਆਂ ਗਲੀਆਂ ਪੱਕੀਆਂ ਕਰਨ ਦੀ ਮੰਗ ਘਰ ਘਰ ਡੇਂਗੂ ਦੇ ਮਰੀਜ਼ ਪਏ ਹਨ ਫੋਗਿੰਗ ਦਾ ਖਾਸ ਪ੍ਰਬੰਧ ਕੀਤਾ ਜਾਵੇ ਸੰਗਰੂਰ 2 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਅਫ਼ਸਰ ਕਲੋਨੀ ਨਿਵਾਸੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ… Posted by worldpunjabitimes November 2, 2023
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਸਮੁੰਦਰੀ ਸਾਹਿਤ ਰਚੇਤਾ ਪਰਮਜੀਤ ਮਾਨ 'ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਹੋਇਆ ਕਹਾਣੀਕਾਰ ਪਰਮਜੀਤ ਮਾਨ ਚੰਡੀਗੜ੍ਹ, 2 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ, ਪੰਜਾਬ ਦੁਆਰਾ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪਟਿਆਲਾ ਵਿਖੇ… Posted by worldpunjabitimes November 2, 2023
Posted inਸਾਹਿਤ ਸਭਿਆਚਾਰ ਪੰਜਾਬ ਪੰਜਾਬ ਦਿਵਸ ਮੌਕੇ ਤੈ੍-ਮਾਸਿਕ ਪੱਤ੍ਰਿਕਾ ਪਰਵਾਸ ਦਾ 35ਵਾਂ ਅੰਕ ਲੋਕ ਅਰਪਣ ਲੁਧਿਆਣਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਪੰਜਾਬ ਦਿਵਸ ਮੌਕੇ ਤੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 35ਵਾਂ ਅੰਕ ਲੋਕ ਅਰਪਣ ਕੀਤਾ ਗਿਆ।… Posted by worldpunjabitimes November 2, 2023
Posted inਸਿੱਖਿਆ ਜਗਤ ਪੰਜਾਬ ਮੈਡਮ ਚਰਨਜੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਨਜੀਤ ਇੰਦਰਪੁਰਾ ਫਰੀਦਕੋਟ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਆਹੁਦਾ ਸੰਭਾਲਿਆ ਫਰੀਦਕੋਟ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮੈਡਮ ਚਰਨਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਡੀ ਓ ਐਲੀਮੈਂਟਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ 2 ਦੇ ਹੁਕਮਾਂ ਅਨੁਸਾਰ ਤਰੱਕੀ ਦਿੱਤੀ… Posted by worldpunjabitimes November 2, 2023
Posted inਸਾਹਿਤ ਸਭਿਆਚਾਰ ਕਵਿਤਾ ( ਆਪਣੀ ਸੰਭਾਲ ) ਆਪਣੇ ਆਪ ਨੂੰ ਲੈ , ਬੰਦਿਆਂ ਸੰਭਾਲ ਓਏ ,ਲਵੀ ਬਿਮਾਰੀਆਂ ਨਾਲ਼ ਨਾ ਸਰੀਰ ਗਾਲ ਓਏ । ਸੋਚ ਸੋਚ ਕਰ ਨਾ ਤੂੰ ਬਹੁਤੀ ਦੇਰ ,ਲੰਘ ਗਈ ਜੋ ਮੁੜਕੇ ਨਾ ਆਉਣੀ ਸਵੇਰ… Posted by worldpunjabitimes November 2, 2023