ਜ਼ਿਲ੍ਹਾ ਤਰਨਤਾਰਨ ਤੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੋਜਵਾਨਾਂ ਨੇ ਮਾਣੋਚਾਹਲ, ਸਿੱਧਵਾਂ ਤੇ ਸ਼ਕਰੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੀ ਰੈਲੀ ਵਿਚ ਹੋਏ ਸ਼ਾਮਲ ।