Posted inਸਾਹਿਤ ਸਭਿਆਚਾਰ ਗ਼ਜ਼ਲ ਯਾਰ ਪਿਆਰੇ ਜਦ ਤੁਰ ਜਾਂਦੇ, ਧਰਤੀ ਸੱਖਣੀ ਕਰ ਜਾਂਦੇ ਨੇ।ਰੂਹ ਦੇ ਛਾਲੇ ਫਿੱਸਣ ਮਗਰੋਂ,ਫੇਰ ਦੋਬਾਰਾ ਭਰ ਜਾਂਦੇ ਨੇ। ਅਗਨ ਭੇਟ ਜਿਸਮਾਂ ਨੂੰ ਕਰੀਏ,ਜਲ ਪ੍ਰਵਾਹੀਏ ਫਿਰ ਵੀ ਜ਼ਿੰਦਾ,ਰੂਹ ਦੀ ਨੁੱਕਰੇ ਰੋਜ਼… Posted by worldpunjabitimes November 17, 2026