ਬਾਲ ਦਿਵਸ

ਬਾਲ ਦਿਵਸ

ਬੱਚੇ ਸਿਰਫ਼ ਕੱਲ੍ਹ ਨਹੀਂ ਹੁੰਦੇ,ਅੱਜ ਦੀ ਵੀ ਪਹਿਚਾਣ ਨੇ ਬੱਚੇ।ਰੱਬ ਦੀਆਂ ਸੋਹਣੀਆਂ ਸੌਗਾਤਾਂ,ਧਰਤੀ ਦੀ ਮੁਸਕਾਨ ਨੇ ਬੱਚੇ। ਨਿੱਕੇ-ਨਿੱਕੇ ਸੁਪਨੇ ਲੈ ਕੇ,ਅੱਖਾਂ ਵਿੱਚ ਅਸਮਾਨ ਵਸਾਉਂਦੇ।ਕਾਗਜ਼ ਉੱਤੇ ਰੰਗ ਭਰਦਿਆਂ,ਨਵੀਂ ਦੁਨੀਆ ਰੋਜ਼ ਬਣਾਉਂਦੇ।…