ਪ੍ਰੋ: ਸਾਰੰਗ ਦਿਓ, ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਤਪਦਿਕ ਲਈ ਰਣਨੀਤਕ ਅਤੇ ਤਕਨੀਕੀ ਸਲਾਹਕਾਰ ਸਮੂਹ (STAG) ਦੇ ਮੈਂਬਰ ਵਜੋਂ ਨਿਯੁਕਤ

ਪ੍ਰੋ: ਸਾਰੰਗ ਦਿਓ, ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਤਪਦਿਕ ਲਈ ਰਣਨੀਤਕ ਅਤੇ ਤਕਨੀਕੀ ਸਲਾਹਕਾਰ ਸਮੂਹ (STAG) ਦੇ ਮੈਂਬਰ ਵਜੋਂ ਨਿਯੁਕਤ

ਨਵੀਂ ਦਿੱਲੀ, 24 ਅਕਤੂਬਰ,(ਵਰਲਡ ਪੰਜਾਬੀ ਟਾਈਮਜ਼) ਪ੍ਰੋ: ਸਾਰੰਗ ਦਿਓ, ਸੰਚਾਲਨ ਪ੍ਰਬੰਧਨ ਦੇ ਪ੍ਰੋਫੈਸਰ; ਫੈਕਲਟੀ ਅਤੇ ਖੋਜ ਦੇ ਡਿਪਟੀ ਡੀਨ; ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ISB) ਵਿਖੇ ਮੈਕਸ ਇੰਸਟੀਚਿਊਟ ਆਫ਼ ਹੈਲਥਕੇਅਰ…
ਮਹਾਨ ਵਿਗਿਆਨੀ ਅਤੇ ਮੈਡੀਕਲ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ – ਲੂਈ ਪਾਸਚਰ

ਮਹਾਨ ਵਿਗਿਆਨੀ ਅਤੇ ਮੈਡੀਕਲ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ – ਲੂਈ ਪਾਸਚਰ

ਲਲਿਤ ਗੁਪਤਾ 19 ਵੀਂ ਸਦੀ ਵਿੱਚ ਆਧੁਨਿਕ ਦਵਾਈ ਦੇ ਪਿਤਾਮਾ ਮੰਨੇ ਜਾਂਦੇ ਲੂਈ ਪਾਸਚਰ ਨੇ ਨਿਰਸਵਾਰਥ ਹੋ ਕੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਸਨੂੰ ਆਧੁਨਿਕ…
ਸਿਫ਼ਤ

ਸਿਫ਼ਤ

ਸੌਹਰੇ ਮੇਰੇ ਅੰਮ੍ਰਿਤਸਰ ਨੇਪੇਕੇ ਵਸਣ ਲਹੌਰ ਕੁੜੇ ਇੱਕ ਵੀਰ ਮੇਰਾ ਰੵਵੇ ਕਰਾਚੀਦੂਜਾ ਵਸੇ ਪਸ਼ੌਰ ਕੁੜੇ ਜੇਠ ਮੇਰਾ ਜਲੰਧਰ ਰਹਿੰਦੈਦੇਵਰ ਰ੍ਹਵੇ ਇੰਦੌਰ ਕੁੜੇ ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇਸ਼ਹਿਰ ਦਾ ਨਾਮ ਬਿਜਨੌਰ…
ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾਆਖ਼ਰੀ ਦਿਨ ਨਹੀਂ ਹੁੰਦਾਦਸਵਾਂ ਦਿਨ ਹੁੰਦਾ ਹੈ। ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ‘ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ। ਤ੍ਰਿਸ਼ਨਾ ਦਾ ਸੋਨ ਮਿਰਗਛੱਡ…
ਦੁਸਹਿਰਾ

ਦੁਸਹਿਰਾ

ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ।ਇਨ੍ਹਾਂ ਦਾ ਸਬੰਧ ਸਾਡੇ ਸੱਭਿਆਚਾਰਕ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਹੈ । ਦੁਸਹਿਰਾ ਭਾਰਤ ਵਿਚ ਇੱਕਬਹੁਤ ਹੀ ਪੁਰਾਤਨ ਤਿਉਹਾਰ ਹੈ। ਇਹ ਦੀਵਾਲੀ ਤੋਂ ਵੀਹ ਦਿਨ…
‘ਉੱਗਣ ਵਾਲ਼ੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ’ ਦੀ ਪ੍ਰਤੱਖ ਮਿਸਾਲ

‘ਉੱਗਣ ਵਾਲ਼ੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ’ ਦੀ ਪ੍ਰਤੱਖ ਮਿਸਾਲ

ਕਰਮਪ੍ਰੀਤ ਸਿੰਘ ਲੱਡੂ ਤੇ ਵਰਿੰਦਰ ਹੈਪੀ ਪੇਸ਼ਕਸ਼: ਰੋਮੀ ਘੜਾਮੇਂ ਵਾਲ਼ਾ ਲੱਡੂ:-ਰੋਪੜ ਦੇ ਨੇੜਲੇ ਪਿੰਡ ਸਿੰਬਲ਼ ਝੱਲੀਆਂ ਦੇ ਸਵ: ਦਲਬਾਰਾ ਸਿੰਘ ਤੇ ਬਿੰਦੀ ਦੇ ਹੋਣਹਾਰ ਇਕਲੌਤੇ ਲੱਡੂ ਪੁੱਤ ਨੂੰ ਦੋ ਹਫ਼ਤੇ…
24 ਕੈਰਟ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ….. ਪ੍ਰੀਤ ਘੱਲ ਕਲਾਂ

24 ਕੈਰਟ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ….. ਪ੍ਰੀਤ ਘੱਲ ਕਲਾਂ

23 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਅਮਨ ਕੌਰ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਨਵੇਕਲੀ ਪਛਾਣ ਬਣਾਈ ਹੈ। ਅਮਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਉਸ ਦਾ ਟ੍ਰੈਕ 24 ਕੈਰਟ…
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ‘ਇਕ ਵਿਚਾਰੀ ਮਾਂ’ ਨਾਟਕ ਕਰਵਾਇਆ ਗਿਆ

ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ‘ਇਕ ਵਿਚਾਰੀ ਮਾਂ’ ਨਾਟਕ ਕਰਵਾਇਆ ਗਿਆ

ਪਟਿਆਲਾ 23 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਅੱਜ ਮਿਤੀ 23.10.2023 ਨੂੰ ਭਾਸ਼ਾ ਭਵਨ ਵਿਖੇ ਨਾਟਕਕਾਰ ਹਰਸਰਨ ਸਿੰਘ ਦਾ ਲਿਖਿਆ ਹੋਇਆ ਨਾਟਕ ‘ਇਕ ਵਿਚਾਰੀ ਮਾਂ’ ਕਰਵਾਇਆ…
ਯੁਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਤੇ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ

ਯੁਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਤੇ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ

ਲੁਧਿਆਣਾਃ23 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਨਲਾਈਨ ਅੰਤਰਰਾਸ਼ਟਰੀ ਵਿਚਾਰ…