ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ, ਡਾ. ਸਤਨਾਮ ਸਿੰਘ ਸਿੱਧੂ ਲਗਾਤਾਰ ਤੀਜੀ ਵਾਰ ਬਣੇ ਪ੍ਰਧਾਨ

ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (295) ਜ਼ਿਲ੍ਹਾ ਫਰੀਦਕੋਟ ਦੇ ਬਲਾਕ ਬਰਗਾੜੀ ਦਾ 2 ਸਾਲਾ ਇਜਲਾਸ ਡਾ. ਸਤਨਾਮ ਸਿੰਘ ਸਿੱਧੂ ਜੀ ਦੀ ਪ੍ਰਧਾਨਗੀ ਹੇਠ…

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ,ਕਿਤਾਬਾਂ ਰਿਲੀਜ਼

ਮਾਛੀਵਾੜਾ ਸਾਹਿਬ 29 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ 26 - 10 -…

*ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਦਰਸ਼ਨ ਸਿੰਘ ਸਾਹਸੀ ਦੀ ਗੋਲੀਆਂ ਮਾਰ ਕੇ ਹੱਤਿਆ

ਦੇਸ਼ ਬਦੇਸ਼ ਅੰਦਰ ਸੋਗ ਅਤੇ ਗੁੱਸੇ ਦੀ ਲਹਿਰ ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿੱਚ ਬੇਹੱਦ ਪਿਆਰੇ ਸਤਿਕਾਰੇ ਜਾਂਦੇ ਸਨ ਦਰਸ਼ਨ ਸਿੰਘ ਸਾਹਸੀ ਐਬਟਸਫੋਰਡ(ਕੈਨੇਡਾ) 29 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਐਬਸਫੋਰਡ ਦੇ ਪੰਜਾਬੀ…

ਮਿੰਨੀ ਕਹਾਣੀ ਸੰਗ੍ਰਹਿ ਸਫ਼ਰ-ਏ-ਮੰਜ਼ਿਲ ਉੱਪਰ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਵਿਚਾਰ ਚਰਚਾ ਕੀਤੀ ਗਈ।

ਚੰਡੀਗੜ੍ਹ 29 ਅਕਤੂਬਰ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਮਨਜੀਤ ਕੌਰ ਧੀਮਾਨ ਦੇ ਲਿਖੇ ਮਿੰਨ੍ਹੀ ਕਹਾਣੀ ਸੰਗ੍ਰਹਿ ਸਫ਼ਰ-ਏ-ਮੰਜ਼ਿਲ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਕਹਾਣੀ ਸੰਗ੍ਰਹਿ…

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਦੌਰਾਨ ਪੀ.ਏ.ਯੂ ਵਿੱਚ ਕਰਵਾਏ ਜਾਣਗੇ ਪ੍ਰੋਗਰਾਮ: ਡਾ. ਗੋਸਲ

ਲੁਧਿਆਣਾ 29 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਐਗਰੀਕਲਚਰਲ ਯੂਨੀਵਰਸੀਟੀ ਅਤੇ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਪੀ.ਏ.ਯੂ ਵਿਚ ਕਈ ਪ੍ਰੋਗਰਾਮ ਕਰਵਾਏ ਜਾਣ ਦੀ ਤਜਵੀਜ਼…

ਖਤ*

ਸੁਣੋ ਮੈਨੂੰ ਇਕ ਖਤ ਆਇਆ ਹੈ।ਨਾ ਕੋਈ ਉੱਤੇ ਨਾਮ ਹੈਨਾ ਹੀ ਕੋਈ ਪਤਾ ਏ। ਨਾ ਨਹੀਂ ਕੋਈ ਅਖਰ ਸਜਾਇਆ ਹੈ।ਨਾ ਹੀ ਡਾਕ ਟਿਕਟਨਾ ਮੋਹਰ ਹੈ ਕੋਈ।ਨਾ ਕੋਈ ਖੁਸ਼ਬੂ ਆ ਰਹੀ…

ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਈ ਗਈ 16 ਵੀ ਪ੍ਰਤੀਯੋਗਿਤਾ ਵਿਚ ਪਿੰਡ ਸਤੋਰ ਦੇ ਸੈਂਟਰ ਵਿੱਚੋ ਗਰੁੱਪ ਏ ਦੀ ਮੈਰਿਟ ਵਿੱਚ ਆਈ ਪ੍ਰੀਖਿਆਰਥਣ ਰੀਆ ਰਾਣੀ

ਜਲੰਧਰ 29 ਅਕਤੂਬਰ (ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਵਲਡਵਾਈਡ ਫਰੀ ਸਟੱਡੀ ਸੈਂਟਰ ਦੁਬਈ ਦੇ ਸਹਿਯੋਗ ਨਾਲ ਪਿੰਡ ਸਤੌਰ ਵਿੱਚ ਚੱਲ ਰਹੇ…

ਸੱਚ ਦਾ ਮੁੱਲ

ਮੁੱਲ ਦੁਨੀਆਂ ਚ ਸੱਚੇ ਹੋਣ ਦਾ ਜਾ ਤਾਰੀਨੀਵਾਂ ਵਿਖਾਉਣ ਦੀ ਜੰਗ ਤੂੰ ਜਾ ਹਾਰੀ। ਤੇਰੀ ਸੋਚ ਤੇ ਕਦਰਾਂ ਕੀਮਤਾਂ ਦਾ ਕੀ ਮੁੱਲਤੇਰੀ ਸੱਚਾਈਆਂ ਦਾ ਝੂਠ ਨਾਲ ਕੀ ਤੁੱਲ। ਤੇਰੇ ਜੋਸ਼…

ਰਿੱਛ ਦੇ ਵਾਲ ਤੇ ਮੈਂ

ਇੱਕ ਭਾਈ ਇੱਕ ਭਾਲੂ ਲੈ ਕੇਸਾਡੀ ਗਲ਼ੀ ਵਿੱਚ ਆਇਆ।ਆ ਬੈਠਾ ਵਿੱਚ ਚੌਂਕ ਦੇ ,ਡੋਰੂ ਉਸ ਖੜਕਾਇਆ। ਆਵਾਜ਼ ਸੁਣ ਸਭ ਵੇਖਣ ਆਏ,ਬੰਤਾ ਤੇ ਹਰਨਾਮਾ।ਛੋਟੇ ਜਵਾਕ ਨੂੰ ਕੁੱਛੜ ਚੁੱਕੀ ,ਆਈ ਜਾਵੇ ਭਾਨਾ।…