Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵੇਂ ਨਾਵਲ ‘ਨਾਬਰ’ ਦਾ ਲੇਖਕਾਂ ਵੱਲੋਂ ਸਵਾਗਤ
ਸਰੀ, 16 ਅਕਤੂਬਰ (ਹਰਦਮ ਮਾਨ)-ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਬੀਤੇ ਦਿਨੀਂ ਸਰੀ ਵਿਖੇ ਗੁਲਾਟੀ ਪਬਲਿਸ਼ਰਜ਼ ਸਟੋਰ ਉੱਪਰ ਪੁੱਜਿਆ ਤਾਂ ਜਰਨੈਲ ਸਿੰਘ ਸੇਖਾ ਸਮੇਤ ਸਰੀ ਦੇ…