ਛੋਟੇ ਸਾਹਿਬਜ਼ਾਦੇ ਸਾਕਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਅਤੇ ਦਿਲ ਨੂੰ ਝੰਜੋੜ ਕਰ ਦੇਣ ਵਾਲੇ ਪਾਪ ਦਾ ਵਿਸਥਾਰ।ਛੋਟੇ ਸਾਹਿਬਜ਼ਾਦਿਆਂ…

ਗੁਰੂ ਗੋਬਿੰਦ ਸਿੰਘ ਜੀ ਦੇ ਲਾਲ

ਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ ਲੜੇਦੋ ਨੀਆਂ ਚ ਖ੍ਹਲੋਤੇ ਅਜੀਤ ਤੇ ਜੁਝਾਰ ਵ੍ਹੱਡੇ ਸੀਜ਼ੋਰਾਵਰ ਤੇ ਫਤਿਹ ਸਿੰਘ ਛੋਟੇਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ…

22 ਦਸੰਬਰ 2014 ਨੂੰ ਸਦੀਵੀ ਅਲਵਿਦਾ ਕਹਿ ਗਏ ਸਨ ਸਃ ਜਗਦੇਵ ਸਿੰਘ ਜੱਸੋਵਾਲ

ਬਹੁਤ ਕੁਝ ਸੀ ਸਃ ਜਗਦੇਵ ਸਿੰਘ ਜੱਸੋਵਾਲ। ਇੱਕੋ ਵੇਲੇ ਵੱਡਾ ਵੀਰ ਬਾਬਲ ਵਰਗਾ। ਸਿਆਸਤ ਵਿੱਚ ਚੰਗਾ ਸਲਾਹਕਾਰ ਪਰ ਆਪਣੇ ਤੇ ਲਾਗੂ ਕਰਨ ਵੇਲੇ ਅਕਸਰ ਥਿੜਕਦਾ। ਨਵੀਂ ਤਰਜ਼ ਦੇ ਸਭਿਆਚਾਰਕ ਮੇਲਿਆਂ…

ਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਨ੍ਹਾਂ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਕ ਕ ਬਾਵਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ

ਲੁਧਿਆਣਾਃ 22 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਦੀ ਲਹਿਰ ਆਰੰਭ ਕਰਨ ਵਾਲੇ ਕਰਮਯੋਗੀ ਤੇ ਸਿਰਕੱਢ ਸਿਆਸਤਦਾਨ ਸਃ ਜਗਦੇਵ ਸਿੰਘ ਜੱਸੋਵਾਲ ਬਾਨੀ ਚੇਅਰਮੈਨ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ…

ਸਾਈਮਨ ਫਰੇਜ਼ਰ ਯੂਨੀਵਰਸਟੀ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਸਰੀ, 22 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਸਾਈਮਨ ਫਰੇਜ਼ਰ ਯੂਨੀਵਰਸਟੀ ਦੇ ਕੁਝ ਵਿਦਿਆਰਥੀ ਆਪਣੇ ਪ੍ਰੋਫੈਸਰ ਡਾਕਟਰ ਜੇਸਨ ਬਰਾਊਨ ਨਾਲ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ…

ਵੇਸਵਾਗਮਨੀ ਸਹੀ ਜਾਂ ਗਲਤ ?

ਹਰ ਇਕ ਇਨਸਾਨ ਆਪਣੇ ਜ਼ਿੰਦਗੀ ਦੇ ਅਨਿਸ਼ਚਿਤ ਸੰਭਾਵਨਾਵਾਂ ਦੇ ਦਾਇਰੇ ਵਿਚ ਹੀ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਹਰ ਇਕ ਇਨਸਾਨ ਲਈ ਜ਼ਿੰਦਗੀ ਇਕੋ ਤਰੀਕੇ ਨਾਲ ਕੰਮ ਨਹੀਂ ਕਰਦੀ, ਹਰੇਕ ਇਨਸਾਨ…

ਖੁਦ

ਖੁਦ ਦੀ ਖੁਦ ਨਾਲ ਹੋਈ ਗੱਲਬਾਤ,ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ । ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ। ਇੱਕ ਦਿਨ ਮੁੱਕ ਜਾਣੇ ਇਹ…

ਮੌਤ ਤੋਂ ਪਹਿਲਾਂ

ਮੌਤ ਤੋਂ ਪਹਿਲਾਂ ਕਦੇ ਨਹੀਂ,  ਮੈਂ ਡਰ ਜਾਵਾਂਗਾ। ਆਏਗੀ ਜਦ ਮੌਤ,  ਮੈਂ ਹੱਸ ਕੇ ਮਰ ਜਾਵਾਂਗਾ। ਗਿਲੇ-ਸ਼ਿਕਵੇ ਸਭ ਦੇ, ਸਾਰੇ ਹੀ ਜਰ ਜਾਵਾਂਗਾ। ਕਾਲ ਲਵੇਗਾ ਬੰਨ੍ਹ, ਮੈਂ 'ਅਸਲੀ ਘਰ' ਜਾਵਾਂਗਾ।…

ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ

ਵਿਸਰ ਗਿਆ ਛੱਟਣਾ ਕੱਤਣਾ ਕਸੀਦਾ ਨਸ਼ੇ ਵਿਦੇਸ਼ ਜਵਾਨੀ ਖਾ ਗਏ ਵਿਦੇਸ਼ੀ ਕੱਪੜੇ ਕਰੋਕਰੀ ਰੀਲਾ ਵਾਲ਼ਾ ਕੰਜਰਖਾਨਾ ਰਕਾਨੀ ਖਾ ਗਏ। ਹੁਣ ਗੁੱਤੀਂ ਪਰਾਂਦੇ ਕੌਣ ਗੁੰਦੇ ਸੈਲੂਨ ਪਾਰਲਰ ਰੂਪ ਰੂਹਾਨੀ ਖਾ ਗਏ।…