Posted inਸਾਹਿਤ ਸਭਿਆਚਾਰ
ਸਦਾ ਲਈ ਚਲਾ ਗਿਆ ਕਦੇ ਬਾਲੀਵੁੱਡ ‘ਚ ਸਿਤਾਰਿਆਂ ਵਾਂਗ ਚਮਕਿਆ ਸੀ ਅਮਰੀਕਾ ਵੱਸਦਾ ਸ਼ਾਇਰ ਆਜ਼ਾਦ ਜਲੰਧਰੀ
ਜਦੋਂ ਦਰਦ, ਗ਼ਮ, ਖ਼ੁਸ਼ੀਆਂ, ਹਾਸੇ ਸ਼ਬਦਾਂ ‘ਚ ਬੰਨ੍ਹ ਕੇ ਕਾਗਜ਼ ‘ਤੇ ਝਰੀਟੇ ਜਾਣ ਤਾਂ ਸ਼ਾਇਰੀ ਜਨਮ ਲੈਂਦੀ ਹੈ ਤੇ ਜਦੋਂ ਆਵਾਮ ਦੀ ਗੱਲ ਹੋਵੇ, ਲੋਕਾਂ ਦੇ ਦਰਦ ਦੀ ਕਹਾਣੀ ਹੋਵੇ…