Posted inਸਾਹਿਤ ਸਭਿਆਚਾਰ
ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜੀਣ ਮਰ ਕੇ ਵੀ,ਇਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ-ਸੁਰਜੀਤ ਪਾਤਰ
ਅੱਜ ਸਵੇਰੇ ਸਵੇਰੇ ਜੰਮੂ ਤੋਂ ਸ਼ੀਰਾਜ਼ਾ ਮੈਗਜ਼ੀਨ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਜੀ ਦਾ ਫ਼ੋਨ ਆਇਆ ਕਿ ਸੁਰਜੀਤ ਪਾਤਰ ਜੀ ਨਹੀਂ ਰਹੇ । ਸੱਚ ਜਾਣਿਓਂ! ਪੈਰਾਂ ਥੱਲੋਂ ਜ਼ਮੀਨ ਖਿਸਕਦੀ ਜਾਪੀ।…