ਕਿਸ਼ੋਰ ਸਿੱਖਿਆ ਤਹਿਤ ਸਰਕਾਰੀ ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ ਵਿਖੇ ਏਡਜ਼ ਦਿਵਸ ਮਨਾਇਆ ਗਿਆ

ਭਾਸ਼ਣ ਤੇ ਚਾਰਟ ਮੇਕਿੰਗ ਮੁਕਾਬਲਿਆਂ ਰਾਹੀਂ ਪੈਦਾ ਕੀਤੀ ਜਾਗਰੂਕਤਾ ਫ਼ਰੀਦਕੋਟ, 2 ਦਸੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਕਿਸ਼ੋਰ ਸਿੱਖਿਆ ਤਹਿਤ ਅੱਜ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ…

ਸਿਹਤ ਵਿਭਾਗ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਵੱਲੋਂ  ਡਾਕਟਰ ਮਨਦੀਪ ਖੰਗੂੜਾ ਦੀ ਬਦਲੀ ਦੀ ਮੰਗ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ਼ ਦੀ ਆਸ਼ਾ ਵਰਕਰਾਂ, ਮੁਲਾਜ਼ਮ  ਅਤੇ ਪੈਨਸ਼ਨਰ ਜਥੇਬੰਦੀਆਂ ਨੇ ਕੀਤੀ ਪੁਰਜ਼ੋਰ ਹਮਾਇਤ

ਮੁਲਾਜ਼ਮ ਵਿਰੋਧੀ ਸਹਾਇਕ ਸਿਵਲ ਸਰਜਨ ਫਰੀਦਕੋਟ ਨੂੰ ਤੁਰੰਤ ਬਦਲਣ  ਅਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ  ਫਰੀਦਕੋਟ  2 ਦਸੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ…

ਬਠਿੰਡਾ ਵਿਖੇ ਮਨੋਰੰਜਨ   ਮੇਲਾ ਲਗਾ 

 ਪ੍ਰਬੰਧਕ ਇੱਕ ਵਾਰ ਫਿਰ ਕਰ ਰਹੇ ਹਨ  ਬਠਿੰਡਾ ਵਾਸੀਆਂ  ਦਾ ਮਨੋਰੰਜਨ ਬੱਚਿਆਂ ਸਮੇਤ ਹਰ ਉਮਰ ਦੇ ਵਿਅਕਤੀਆਂ ਵੱਲੋਂ ਮਾਣਿਆ ਜਾ ਰਿਹਾ ਮੇਲੇ ਦਾ ਅਨੰਦ ਬਠਿੰਡਾ, 2 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਅੱਜ…

ਭਾਈ ਵੀਰ ਸਿੰਘ : ਸ਼ਖ਼ਸੀਅਤ ਅਤੇ ਕਾਵਿ-ਰਚਨਾ

   ਡਾ. ਭਾਈ ਵੀਰ ਸਿੰਘ ਆਧੁਨਿਕ ਕਾਲ ਦੇ ਵਿਖਿਆਤ ਪੰਜਾਬੀ ਕਵੀ ਅਤੇ ਯੁਗ-ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ…

ਕਿਰਾਏ ‘ਤੇ ਦਿੱਤੀ ਜਗ੍ਹਾ ਨੂੰ ਖਾਲੀ ਕਰਵਾਉਣਾ ਅਤੇ ਲੋੜ ਅਨੁਸਾਰ ਵਰਤੋਂ ਕਰਨਾ ਮਕਾਨ ਮਾਲਕ ਦੀ ਮਰਜ਼ੀ – ਦਿੱਲੀ ਹਾਈ ਕੋਰਟ

ਕਿਰਾਏਦਾਰ ਵੱਲੋਂ ਦਾਇਰ ਰਿਵੀਜ਼ਨ ਪਟੀਸ਼ਨ ਖਾਰਜ ਦਿੱਲੀ 2 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਰਾਏ ਦੀ ਜਗ੍ਹਾ ਖਾਲੀ ਕਰਨ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਕਿਹਾ…

ਸਿੱਖਿਆ ਵਿਭਾਗ ਵਲੋਂ ‘ਮਿਸ਼ਨ 100%: ਗਿਵ ਯੂਅਰ ਬੈਸਟ ਮੁਹਿੰਮ ਦੀ ਸ਼ੁਰੂਆਤ

ਚੰਡੀਗੜ 2 ਦਸੰਬਰ (ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ 100 ਪ੍ਰਤੀਸ਼ਤ ਆਗਾਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ…

ਪੰਜਾਬ ਵਿੱਚ ਅਣਅਧਿਕਾਰਤ ਟੈਕਸੀਆਂ ਦੇ ਚਲਾਨ ਕਰਨ ਅਤੇ ਇਨ੍ਹਾਂ ਕੰਪਨੀਆਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਚੰਡੀਗੜ 2 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਨੇ ਸੂਬੇ ਵਿੱਚ ਅਣਅਧਿਕਾਰਤ ਤੌਰ ‘ਤੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਵਾਲੀਆਂ ਵੱਖ-ਵੱਖ ਟਰੈਵਲ ਕੰਪਨੀਆਂ ਦੀਆਂ ਅਣਅਧਿਕਾਰਤ ਟੈਕਸੀਆਂ ਦੇ ਚਲਾਨ…

|| ਮਿਹਨਤ ਕਰ ||

ਮਿਹਨਤ ਕਰ ਮਿਹਨਤ ਹੀ ਜ਼ਿੰਦਗ਼ੀ ਚ ਰੰਗ ਭਰਦੀ ਏ।ਕਿਸੇ ਦੇ ਅੱਜ ਭਰਦੀ ਏ  ਤੇ ਕਿਸੇ ਦੇ  ਕੱਲ੍ਹ ਭਰਦੀ ਏ।। ਕਈ ਔਕੜਾਂ ਤੋਂ ਬਾਅਦ ਹੀ ਸਫਲਤਾਂ ਪੈਰ ਚੁੰਮਦੀ ਏ।ਕਿਸੇ ਦੇ  ਅੱਜ …

‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਗੀਤ ਪੋਸਟਰ ਰਿਲੀਜ਼ ਹੋਇਆ

ਚੰਡੀਗੜ੍ਹ, 2 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਉਨ੍ਹਾਂ ਦੇ ਕੰਮ 'ਤੇ ਚਰਚਾ ਦੇ…

‘ਹਾਈ – 5’ ਸਲਾਨਾ ਪ੍ਰੋਡਕਸ਼ਨ ਨੇ ਦਰਸ਼ਕ ਮੋਹੇ

ਵਿਵੇਕ ਹਾਈ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਨੇ ਸਲਾਨਾ ਪ੍ਰੋਡਕਸ਼ਨ 'ਹਾਈ - 5' ਪੇਸ਼ ਕੀਤੀ ਚੰਡੀਗੜ੍ਹ, 2 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਵਿਵੇਕ ਹਾਈ ਸਕੂਲ (ਵੀਐਚਐਸ) ਮੋਹਾਲੀ ਵਿਖੇਪ੍ਰੀ-ਨਰਸਰੀ ਅਤੇ 'ਵਾਤਾਵਰਣ' ਦੇ…