ਪੁਸਤਕ ਲੋਕ ਅਰਪਣ ਸਮਾਗਮ 5 ਮਈ ਐਤਵਾਰ ਨੂੰ 

ਤਲਵੰਡੀ ਸਾਬੋ 4 ਮਈ (ਵਰਲਡ ਪੰਜਾਬੀ ਟਾਈਮਜ਼) ਕਵੀਸ਼ਰੀ ਮੰਚ ਪੰਜਾਬ ਤਲਵੰਡੀ ਸਾਬੋ ਅਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਸਾਂਝੇ ਸਹਿਯੋਗ ਨਾਲ ਇਥੇ ਸਥਾਨਕ ਖਾਲਸਾ ਸੀ. ਸੈ. ਸਕੂਲ ਵਿਖੇ…

ਐਸ.ਬੀ.ਆਰ.ਐਸ. ਗੁਰੂਕੁਲ ਦਾ ਵਿਲੱਖਣ ਉਪਰਾਲਾ, ਰੋਟੀ ਬੈਂਕ ਦੀ ਕੀਤੀ ਗਈ ਸ਼ੁਰੂਆਤ

ਸਾਨੂੰ ਲੋੜਵੰਦ ਅਤੇ ਗਰੀਬ ਲੋਕਾਂ ਦੀ ਕਰਨੀ ਚਾਹੀਦੀ ਹੈ ਮੱਦਦ : ਡਾਇਰੈਕਟਰ ਧਵਨ ਕੁਮਾਰ ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਕਿਉਂਕਿ ਸਾਡੇ ਗੁਰੂ…

ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ  ਹੋਈ

ਕਲੱਬ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਨਵੇਂ ਮੈਂਬਰਾਂ ਦਾ ਸ਼ਾਮਿਲ ਹੋਣਾ ਲਗਾਤਾਰ ਜ਼ਾਰੀ ਬਠਿੰਡਾ,4 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)    ਅੱਜ ਮਿੱਤੀ  3-5-2024 ਨੂੰ ਪ੍ਰੈਸ ਕਲੱਬ  ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ…

ਸਿਆਸੀ ਲੋਕਾਂ ਉੱਤੇ ਵਿਅੰਗ ਕੱਸਦਾ  ਲੋਕ ਗਾਇਕ ਬਲਧੀਰ ਮਾਹਲਾ ਦਾ ਨਵਾਂ ਗੀਤ “ਪੁੱਛੋ ਤੁਸੀਂ ਪੁੱਛੋ” ਦੀ ਰਿਕਾਰਡ 

ਫਰੀਦਕੋਟ  4 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)  ਕੁੱਕੂ ਰਾਣਾ ਰੋਂਦਾ ਤੇ ਮਾਂ ਦਿਆ ਸੁਰਜਣਾ ਜਿਹੇ ਅਮਰ ਗੀਤ ਗਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਦਾ ਲੋਕਾਂ ਨੂੰ ਜਾਗਰਤ ਕਰਦਾ ਤੇ…

ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀ ਮਾਜਰਾ ਦੇ ਨਤੀਜੇ ਰਹੇ ਸ਼ਾਨਦਾਰ

ਅੱਠਵੀਂ ਵਿੱਚ 8 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਘਨੌਲੀ, 03 ਮਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ, ਦਸਵੀਂ ਅਤੇ ਬਾਹਰਵੀਂ…

ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ(ਐੱਨ ਆਰ ਆਈ ਪਰਿਵਾਰ ਨੇ ਭੇਜੀ 19,200 ਰੁਪਏ ਦੀ ਰਾਸ਼ੀ)

ਪਟਿਆਲਾ 3 ਮਈ (ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ (ਪਟਿਆਲਾ) ਵਿਖੇ ਮੈਟ੍ਰਿਕ ਜਮਾਤ ਦੇ ਸਲਾਨਾ ਨਤੀਜੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।ਇਹ ਸਮਾਗਮ…

“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ— ਗੁਰਭਜਨ ਗਿੱਲ

ਲੁਧਿਆਣਾਃ 3 ਮਈ (ਵਰਲਡ ਪੰਜਾਬੀ ਟਾਈਮਜ਼) ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚਸੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ…

ਮੁਫਤ ਦੇ ਪੈਸੇ / ਮਿੰਨੀ ਕਹਾਣੀ

ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ," ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ ਦਸ ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60…

,,,,,,,,,,ਛੱਪੜ ਤੇ ਬੋਹੜ,,,,,,,,

ਸਾਡੇ ਪਿੰਡ ਛੱਪੜ ਕੰਢੇ ਹੁੰਦੇ ਸੀਬੋਹੜ ਭਾਰੇ।ਕੱਠੇ ਹੋ ਸਾਰਿਆਂ ਦੁਪਿਹਰਾ ਉੱਥੇਕੱਟਣਾ।ਕਰਨੀਆਂ ਗੱਲਾਂ ਸਿਆਣਿਆਂ ਨੇਰਲ ਮਿਲ,ਕਈਆਂ ਨੇ ਸਣ ਕੱਢਣੀ ਕਈਆਂਵਾਣ ਵੱਟਣਾ।ਛੱਪੜ ਚ' ਨੁਹਾਉਣਾ ਨਾਲੇ ਮੱਝਾਂ ਨੂੰਨਹਾਈ ਜਾਣਾਂ,ਮਾਰ ਮਾਰ ਛਾਲਾਂ ਅਸੀਂ ਹੱਬ…