Posted inਦੇਸ਼ ਵਿਦੇਸ਼ ਤੋਂ
ਇਟਲੀ ਦੀ ਜੰਮਪਲ ਹਰਿਆਣਵੀ ਕੁੜੀ ਅਲੀਸ਼ਾ ਕੁਮਾਰ ਨੇ ਗਲੋਬਲ ਬਿਜਨਸ ਮੈਨੇਜਮੈਂਟ ਦੀ ਡਿਗਰੀ ਪਹਿਲੇ ਦਰਜੇ ਵਿੱਚ ਕਰ ਵਧਾਇਆ ਮਾਂ-ਪਿਓ ਤੇ ਦੇਸ਼ ਦਾ ਮਾਣ
ਮਿਲਾਨ, 29 ਫਰਵਰੀ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਇਨੀਂ ਦਿਨੀ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਇਟਲੀ ਵਿੱਚ ਜਨਮੇ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ।…









