Posted inਦੇਸ਼ ਵਿਦੇਸ਼ ਤੋਂ
ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੋਸਾਇਟੀ ਸਰੀ ਦੇ ਮੈਂਬਰਾਂ ਨੇ ਲਾਇਆ ਡਰਬੀ ਪਾਰਕ ਦਾ ਪਿਕਨਿਕ ਟੂਰ
ਸਰੀ, 28 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਸੋਸਾਇਟੀ ਸਰੀ (ਬੀ.ਸੀ.) ਵੱਲੋਂ ਬੀਤੇ ਦਿਨੀਂ ਇਸ ਸਾਲ ਦਾ ਚੌਥਾ ਪਿਕਨਿਕ ਟੂਰ ਲਾਗਲੇ ਸ਼ਹਿਰ ਲੈਂਗਲੀ ਦੇ ‘ਡਰਬੀ ਰੀਚ ਰੀਜਨਲ ਪਾਰਕ’ ਵਿਖੇ…









