Posted inਸਾਹਿਤ ਸਭਿਆਚਾਰ ਪੰਜਾਬ
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਕੀਤਾ ਗਿਆ ਸਨਮਾਨ
ਬਟਾਲਾ-22 ਅਪ੍ਰੈਲ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਹਸਤ ਸ਼ਿਲਪ ਕਾਲਜ, ਬਟਾਲਾ ਵਿਖੇ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਰੂਬਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ…









