Posted inਪੰਜਾਬ
ਫਰੀਦਕੋਟ ਪੁਲਿਸ ਵੱਲੋਂ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਤਿੱਖਾ ਐਕਸ਼ਨ
ਪਿਛਲੇ 48 ਘੰਟਿਆਂ ਦੌਰਾਨ 1 ਮਹਿਲਾ ਸਮੇਤ 7 ਨਸ਼ਾ ਤਸਕਰਾਂ ਨੂੰ 271 ਗ੍ਰਾਮ 81 ਮਿਲੀਗ੍ਰਾਮ ਹੈਰੋਇਨ ਅਤੇ 105 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ : ਐੱਸ ਐੱਸ ਪੀ ਕੋਟਕਪੂਰਾ, 10 ਅਪ੍ਰੈਲ…









