Posted inਪੰਜਾਬ
ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵੱਲੋਂ ਜਮਹੂਰੀ ਕਾਰਕੁਨ੍ਹਾਂ ਲਈ ਵਰਕਸ਼ਾਪ ਦਾ ਆਯੋਜਨ
ਸੰਗਰੂਰ 15 ਮਾਰਚ (ਕੁਲਦੀਪ ਸਿੰਘ/ਜੁਝਾਰ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼ ) ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵੱਲੋਂ ਜਿਲ੍ਹਾ ਕਾਰਜਕਾਰੀ ਟੀਮ ਦੀ ਅਗਵਾਈ ਵਿੱਚ ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿਖੇ ਸਭਾ ਦੇ ਉਦੇਸ਼ਾਂ, ਐਲਾਨਨਾਮੇ…









