Posted inਪੰਜਾਬ
ਗਿਆਨੀ ਵੰਗੜ ਦੀ ਪੁਸਤਕ ਦਿਲ ਅਤੇ ਸ਼ੂਗਰ ਦੇ ਦੇਸੀ ਨੁਸਖੇ ਦੀ ਹੋਈ ਘੁੰਡ ਚੁਕਾਈ..ਅਸ਼ੋਕ ਚਾਵਲਾ
ਫਰੀਦਕੋਟ 19 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਅੱਜ ਇਥੇ ਸਥਾਨਕ ਜ਼ਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਅਸ਼ੋਕ ਚਾਵਲਾ ਕਲੱਬ ਪ੍ਰਧਾਨ ਜੀ…