ਐਥਲੈਟਿਕਸ ’ਚ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀਆਂ ਖਿਡਾਰਣਾਂ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ
ਮਨਪ੍ਰੀਤ ਕੌਰ ਅਤੇ ਇਮਾਨਦੀਪ ਕੌਰ ਨੇ ਜਿੱਤੇ ਗੋਲਡ ਮੈਡਲ : ਚੇਅਰਮੈਨ ਸ਼ਰਮਾ ਕੋਟਕਪੂਰਾ 01 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਕੋਟਕਪੂਰਾ ਜ਼ੋਨ ਦੇ ਐੱਸ.ਬੀ.ਐੱਸ. ਕਾਲਜ ਵਿਖੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ…









