ਜਿਲ੍ਹੇ ਦੀਆਂ ਮੰਡੀਆਂ ਵਿੱਚ ਹੋਈ 431518 ਮੀਟਰਕ ਟਨ ਝੋਨੇ ਖਰੀਦ : ਪੂਨਮਦੀਪ ਕੌਰ

ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਗਈ ਅਪੀਲ ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੀ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ 444007 ਮੀਟ੍ਰਿਕ ਟਨ ਝੋਨੇ ਦੀ…

ਅਰਸ਼ ਸੱਚਰ ਦਾ ਸਰਕਾਰ ਨੂੰ ਪੱਤਰ, ਗਊਆਂ ’ਤੇ ਜੁਲਮ ਬਰਦਾਸ਼ਤ ਨਹੀਂ, ਕਾਰਵਾਈ ਕਰਨੀ ਹੀ ਪਵੇਗੀ

ਗਊਸ਼ਾਲਾ ਨੂੰ ਸਥਾਈ ਤੌਰ ’ਤੇ ਨਗਰ ਕੌਂਸਲ ਹਵਾਲੇ ਕਰਨ ਦੀ ਕੀਤੀ ਮੰਗ ਫਰੀਦਕੋਟ, 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫਰੀਦਕੋਟ ਦੇ ਗੋਲੇਵਾਲਾ ਗਊਸ਼ਾਲਾ ਵਿੱਚ ਗਊਆਂ ਦੀ ਬੇਹਾਲ ਹਾਲਤ, ਭੁੱਖ, ਬਿਮਾਰੀ…

ਡਾ. ਸਰਬਜੀਤ ਕੌਰ ਬਰਾੜ ਦੇ ਪਹਿਲੇ ਗ਼ਜ਼ਲ ਸੰਗ੍ਰਹਿ, “ਤੂ ਆਵੀ” ਦਾ ਮੋਗਾ ਵਿੱਚ ਸ਼ਾਨਦਾਰ ਲਾਂਚ: ਸਾਹਿਤਕ ਜਗਤ ਲਈ ਉਮੀਦ ਦੀ ਇੱਕ ਨਵੀਂ ਕਿਰਨ—-

ਫਰੀਦਕੋਟ 31 ਅਕਤੂਬਰ  (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼)  ਸ੍ਰਜਨ ਏਵਮ ਸੰਵਾਦ ਸਾਹਿਤ ਸਭਾ, ਮੋਗਾ ਵੱਲੋਂ ਸਰਬ ਕਲਾ ਭਰਪੂਰ ਸਮਾਜ ਸੇਵਾ ਸੋਸਾਇਟੀ, ਪੰਜਾਬ ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਬਰਾੜ ਦੇ ਪਹਿਲੇ…

ਹੜ੍ਹ ਪੀੜ੍ਹਤਾਂ ਲਈ ਕੰਬਲ ਭੇਜੇ

ਸੰਗਰੂਰ 30 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ,ਬਰਨਾਲ਼ਾ,ਸੁਨਾਮ ਅਤੇ ਮਲੇਰਕੋਟਲਾ ਦੇ ਯੂਨਿਟਾਂ ਵੱਲੋਂ ਅਜ ਹੜ੍ਹ ਪਰਭਾਵਿਤ ਲੋਕਾਂ ਵਾਸਤੇ ਟੈਂਪੂ ਰਾਹੀਂ ਗਰਮ ਕੰਬਲਾਂ ਦੀ ਸੇਵਾ…

ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਐਸ.ਐਸ.ਪੀ ਆਦਿੱਤਿਆ ਪਹੁੰਚੇ ਕਲਾਨੌਰ ਬਲਾਕ ਦੇ ਪਿੰਡਾਂ ਵਿੱਚ

ਪਿੰਡ ਬਖਸ਼ੀਵਾਲ, ਨੜਾਂਵਾਲੀ ਤੇ ਕਲਾਨੌਰ ਦੇ ਖੇਤਾਂ ਵਿੱਚ ਲੱਗੀ ਅੱਗ ਨੂੰ ਮੌਕੇ 'ਤੇ ਬੁਝਵਾਇਆ ਫਸਲ ਦੀ ਰਹਿੰਦ ਖੂੰਹਦ ਸਾੜਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ ਕਿਸਾਨ, ਪਰਾਲੀ ਪ੍ਰਬੰਧਨ ਲਈ ਜਿਲ੍ਹੇ…

‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’

ਡੀ.ਆਈ.ਜੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਭਾਰੀ ਮਾਤਰਾਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥ ਕਰਵਾਏ ਗਏ ਨਸ਼ਟ ਫਰੀਦਕੋਟ ਪੁਲਿਸ ਵੱਲੋ ਮਾਰਚ 2025 ਤੋ ਲੈ ਕੇ ਹੁਣ ਤੱਕ 618 ਮੁਕੱਦਮੇ ਦਰਜ ਕਰਕੇ…

 18ਵਾਂ ਰਾਜ ਪਧਰੀ ਪੁਰਸਕਾਰ ਸਮਾਰੋਹ ਅਮਿਟ ਯਾਦਾਂ ਛੱਡਦਾ ਸੰਪੂਰਨ ਹੋਇਆ 

ਪੰਜਾਬੀ ਸੱਭਿਆਚਾਰ ਲੋਕ ਸੰਗੀਤ  ਦੀ ਸੰਭਾਲ ਸਾਡੀ ਮੁੱਢਲੀ ਜਿੰਮੇਵਾਰੀ-  ਮਨਜੀਤ ਸਿੰਘ ਬਰਾੜ  ਸੰਸਥਾ ਵੱਲੋਂ ਪੰਜ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ।   ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਇੰਡਕ ਆਰਟਸ…

ਭਾਰਤ ਵਿਕਾਸ ਪਰੀਸ਼ਦ ਫਰੀਦਕੋਟ ਨੇ ਕਰਵਾਇਆ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਤਾ। 

ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਭਾਰਤ ਵਿਕਾਸ ਪਰਿਸ਼ਦ ਫਰੀਦਕੋਟ ਨੇ ਪਰਿਸ਼ਦ ਦੀ ਪਰੰਪਰਾ ਮੁਤਾਬਕ ਰਾਸ਼ਟਰੀ ਸਮੂਹ ਗਾਨ ਪ੍ਰਤੀ ਯੋਗਤਾ ਦਾ ਆਯੋਜਨ ,ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ…

ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਪੱਧਰੀ ਮੀਟਿੰਗ 1 ਨਵੰਬਰ ਨੂੰ : ਆਗੂ

ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੈਨਸ਼ਨਰਜ਼ ਯੂਨੀਅਨ (ਸਬੰਧਤ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ) ਦੇ ਸੂਬਾ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ…

ਗੁਰੂ ਨਾਨਕ ਮਿਸ਼ਨ ਸੀਨੀ. ਸੈਕੰ. ਸਕੂਲ ਜ਼ੋਨਲ ਖੇਡਾਂ ਵਿੱਚ ਜੇਤੂ : ਗੁਰਪ੍ਰੀਤ ਸਿੰਘ ਮੱਕੜ

ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਟੂਰਨਾਮੈਂਟ ’ਚ ਸਥਾਨਕ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪ੍ਰਾਇਮਰੀ/ਐਲੀਮੈਂਟਰੀ ਅਤੇ ਸੈਕੰਡਰੀ ਵਰਗ ਦੀਆਂ ਖੇਡਾਂ…