ਸਿੱਖਿਆ ਵਿਭਾਗ ਦੀਆਂ 69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਅੰਡਰ-17 ਲੜਕੇ ਕਬੱਡੀ ’ਚ ਸ਼੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲਾ ਚੈਂਪੀਅਨ ਬਣਿਆ
ਫ਼ਾਜ਼ਲਿਕਾ ਜ਼ਿਲੇ ਨੇ ਦੂਜਾ, ਬਠਿੰਡਾ ਨੇ ਤੀਜਾ ਅਤੇ ਰੂਪਨਗਰ ਨੇ ਚੌਥਾ ਸਥਾਨ ਹਾਸਲ ਕੀਤਾ ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਸਖ਼ਤ ਮਿਹਨਤ ਕਰਨ, ਜਿੱਤ ਦਾ ਉਨ੍ਹਾਂ ਦੇ ਸਿਰ ਸਜੇਗਾ:ਸੁਖਜੀਤ ਢਿਲਵਾਂ…