Posted inਪੰਜਾਬ
ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ-ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਫਰੀਦਕੋਟ, 10 ਅਗਸਤ (ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਜਿਲਾ ਭਾਸ਼ਾ-ਵਿਭਾਗ, ਫਰੀਦਕੋਟ ਵਿਖੇ ਵੱਲੋਂ ਕਰਵਾਏ ਗਏ ਜਿਲਾ-ਪੱਧਰੀ ਸਾਹਿਤ-ਸਿਰਜਣ ਅਤੇ ਕਵਿਤਾ-ਗਾਇਨ ਮੁਕਾਬਲਿਆਂ ਵਿੱਚ ਸਥਾਨਕ ਬਾਬਾ ਫਰੀਦ ਪਬਲਿਕ ਸਕੂਲ…









