Posted inਪੰਜਾਬ
69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੰਡਰ-14 ਕਿ੍ਰਕੇਟ ਲੜਕਿਆਂ ’ਚ ਪਟਿਆਲਾ ਅਤੇ ਜਲੰਧਰ ਫ਼ਾਈਨਲ ’ਚ ਪਹੁੰਚੇ
ਬਠਿੰਡਾ ਨੂੰ ਸੰਘਰਸ਼ਪੂਰਨ ਮੈਚ ’ਚ ਬਠਿੰਡਾ ਨੂੰ ਹਰਾ ਕੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਚੌਥੇ ਦਿਨ ਜੱਜ ਇੰਦਰਜੀਤ ਸਿੰਘ, ਡੀ.ਐਸ.ਪੀ.ਅਵਤਾਰ ਸਿੰਘ, ਡਾ.ਏ.ਜੀ.ਐਸ.ਬਾਵਾ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਫ਼ਰੀਦਕੋਟ, 3…








