ਝੋਨੇ ਦੀ ਪੀ.ਆਰ. 126 ਕਿਸਮ ਦੀ ਕਾਸ਼ਤ ਵੱਧ ਤੋਂ ਵੱਧ ਕਰਨ ਕਿਸਾਨ : ਡਾ. ਗੁਰਦੀਪ ਸਿੰਘ ਸਿੱਧੂ
· ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਿਜਾਈ ਲਈ ਪਰਮਲ ਝੋਨੇ ਦੀ ਘੱਟ ਸਮੇਂ ਦੀ ਮਿਆਦ ਵਾਲੀ ਪੀ.ਆਰ. 126 ਕਿਸਮ ਦੀ ਸਿਫਾਰਿਸ ਬਠਿੰਡਾ, 29 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ…









