Posted inਪੰਜਾਬ
ਕਿਸਾਨ ਆਗੂਆਂ ਨੇ ਪਿੰਡ ਹਰੀਨੌ ਵਿਖੇ ਭਾਜਪਾ ਆਗੂ ਦੀ ਆਮਦ ਮੌਕੇ ਕੀਤੀ ਨਾਹਰੇਬਾਜੀ
ਭਾਜਪਾ ਵਿਰੁੱਧ ਨਾਹਰੇਬਾਜੀ ਕਰਦਿਆਂ ਵਾਪਸ ਜਾਉ-ਵਾਪਸ ਜਾਉ ਦੇ ਲਾਏ ਨਾਹਰੇ ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ…









