ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਕਰਵਾਇਆ ਗਿਆ ‘ਸਲਾਦ ਸਜਾਵਟ ਮੁਕਾਬਲਾ’

ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਜੇਤੂ ਵਿਦਿਆਰਥੀਆਂ ਨੂੰ ਦਿੱਤੀ ਵਧਾਈ ਜੈਤੋ/ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਲਾਦ ਸਜਾਵਟ ਮੁਕਾਬਲਾ ਨੌਜਵਾਨਾਂ ਦੇ ਦਿਮਾਗਾਂ ’ਚ ਸਹੁਜਾਤਮਕ ਅਤੇ ਰਚਨਾਤਮਕਤਾ ਨੂੰ ਪ੍ਰੇਰਿਤ ਕਰਦਾ ਹੈ।…

ਟਵੰਟੀ-ਟਵੰਟੀ ਕਿ੍ਰਕਟ ਕੱਪ ਦਾ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਕੀਤਾ ਉਦਘਾਟਨ

ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਟਵੰਟੀ-ਟਵੰਟੀ ਸਪੋਰਟਸ ਕਿ੍ਰਕਟ ਕਲੱਬ ਸੰਧਵਾਂ ਨੇ ਇਹ ਕਿ੍ਰਕਟ ਗਰਾਊਂਡ ਬਣਾ ਕੇ ਕੋਟਕਪੂਰੇ ਇਲਾਕੇ ਤੋਂ ਪਛੜਿਆ ਸ਼ਬਦ ਦੂਰ ਕਰਾ ਦਿੱਤਾ ਹੈ, ਹੁਣ ਵੱਡੇ ਸ਼ਹਿਰਾਂ…

ਸਪੀਕਰ ਸੰਧਵਾਂ ਵੱਲੋਂ ਗਰਲਜ ਸਕੂਲ ਵਿਖੇ ਨਵੇਂ ਬਣੇ ਦਫਤਰ ਦਾ ਕੀਤਾ ਗਿਆ ਉਦਘਾਟਨ

ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਉਸਾਰੇ ਗਏ ਦਫਤਰ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ…

ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਹਲਕੇ ਦੀਆਂ ਸਰਬਸੰਮਤੀ ਵਾਲੀਆਂ 10 ਪੰਚਾਇਤਾਂ ਨੂੰ 50 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ

ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਹਲਕੇ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ ਚਮੇਲੀ, ਢਾਬ ਗੁਰੂ ਕੀ, ਲਾਲੇਆਨਾ, ਕੋਠੇ ਗੱਜਣ ਸਿੰਘ, ਕੋਠੇ…

ਫਰੀਦਕੋਟ ਵਿਖੇ ਸੁਰੀਲੇ ਫ਼ਨਕਾਰ 2024 ਸੰਗੀਤਕ ਮੁਕਾਬਲੇ ਕਰਵਾਏ ਗਏ 

ਲੜਕਿਆਂ ਤੋਂ ਗੁਲਾਬ ਸਿੰਘ ਅਤੇ ਲੜਕੀਆਂ ਚੋਂ ਪਾਲੀ ਸਿੱਧੂ ਰਹੇ ਪਹਿਲੇ ਸਥਾਨ ਤੇ   ਫਰੀਦਕੋਟ  23 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਮੰਚ (ਰਜਿ:) ਫਰੀਦਕੋਟ ਵਲੋਂ ਪ੍ਰਧਾਨ ਮਨਜਿੰਦਰ ਗੋਲੵੀ…

ਨੋ ਬੈਗ ਡੇ, ਮਾਊਂਟ ਲਰਨਿੰਗ ਸਕੂਲ ਨੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ

ਫਰੀਦਕੋਟ, 22 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਨੋ ਬੈਗ ਡੇ, ਮਾਊਂਟ ਲਰਨਿੰਗ ਸਕੂਲ ਨੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ ਹੈ। ਮਾਊਂਟ ਲਰਨਿੰਗ ਸਕੂਲ ਨੇ ਹਰ ਸ਼ਨੀਵਾਰ ਨੂੰ ਬੱਚਿਆਂ ਦੇ ਸਰੀਰਕ, ਮਾਨਸਿਕ…

46ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰ- ਰਾਸ਼ਟਰੀ ਸਭਿਆਚਾਰਕ ਮੇਲੇ ਵਿੱਚ ਪੰਜ ਸ਼ਖਸੀਅਤਾਂ ਦਾ ਸਨਮਾਨ

ਮੁੱਖ ਮਹਿਮਾਨਾਂ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਗੁਰਮੀਤ ਸਿੰਘ ਖੁੱਡੀਆਂ,ਵਿਧਾਇਕ ਅਸ਼ੋਕ ਪਰਾਸ਼ਰ, ਵੀ ਸੀ ਡਾ. ਸਤਿਬੀਰ ਸਿੰਘ ਗੋਸਲ , ਮੁਹੰਮਦ ਸਦੀਕ ਤੇ ਚੇਅਰਮੈਨ ਨਵਜੋਤ ਸਿੰਘ ਮੰਡੇਰ ਪੁੱਜੇ ਲੁਧਿਆਣਾਃ 22…

ਤਰਕਸ਼ੀਲਾਂ ਵੱਲੋਂ ਦੋ ਦਿਵਸੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਪਨ ਹੋਈ

ਸਥਾਨਕ ਇਕਾਈ ਵੱਲੋਂ ਸਥਾਪਿਤ 17 ਪ੍ਰੀਖਿਆ ਕੇਂਦਰਾਂ ਵਿੱਚ 36 ਸਕੂਲਾਂ ਦੇ 1900 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸੰਗਰੂਰ 22 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ…

ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਤਰਵਿੰਦਰ ਸਿੰਘ ਢਿੱਲੋਂ ਨੂੰ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਦਿੱਤੀ ਵਧਾਈ

ਜੈਤੋ/ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਅੰਦਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਚੋਣਾਂ ਦਾ ਸਿਹਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਜਾਂਦਾ ਹੈ। ਵਿਧਾਨ ਸਭਾ…

5 ਸਾਲਾਂ ਤੋਂ ਸੁਪਰ ਐੱਸ.ਐੱਮ.ਐੱਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਕੇ ਪਰਾਲੀ ਸਾਂਭ ਰਿਹਾ : ਬਲਵਿੰਦਰ ਸਿੰਘ ਡੋਡ

ਖੇਤ ਵਿਚ ਝੋਨੇ ਦੀ ਪਰਾਲੀ ਸਾਂਭਣ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਡਿਪਟੀ ਕਮਿਸਨਰ ਨੇ ਵਾਤਾਵਰਨ ਸੁੱਧ ਰੱਖਣ ਵਿਚ ਪਾਏ ਜਾ ਰਹੇ ਯੋਗਦਾਨ ਲਈ ਕਿਸਾਨ ਬਲਵਿੰਦਰ ਸਿੰਘ ਦੀ…