Posted inਸਿੱਖਿਆ ਜਗਤ ਪੰਜਾਬ
ਰੱਤੀਰੋੜੀ ਦੇ ਸਮਾਜ ਸੇਵੀ ਪ੍ਰੀਵਾਰ ਨੇ ਆਪਣੇ ਪਿਤਾ ਦੀ ਯਾਦ ’ਚ ਸਕੂਲ ਵਿਦਿਆਰਥੀਆਂ ਨੂੰ ਸਾਈਕਲ ਵੰਡੇ
ਫ਼ਰੀਦਕੋਟ, 12 ਅਪ੍ਰੈਲ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਪ੍ਰਾਇਮਰੀ ਸਕੂਲ ਰੱਤੀਰੋੜੀ ਵਿਖ਼ੇ ਸਵਰਗੀ ਗੁਰਨਾਮ ਸਿੰਘ ਸੇਖੋਂ ਜੀ ਦੀ ਬਰਸੀ ਮਨਾਈ ਗਈ ਹਰ ਸਾਲ ਦੀ ਤਰ੍ਹਾਂ ਚੌਥੀ ਬਰਸੀ ਪਰਿਵਾਰ…









