Posted inਪੰਜਾਬ
ਨਿੰਦਰ ਘੁਗਿਆਣਵੀ ਦੇ ਲਿਖੇ 52 ਰੇਖਾ ਚਿਤਰਾਂ ਦੀ ਪੁਸਤਕ “ਮੇਰੇ ਆਪਣੇ ਲੋਕ” ਲੁਧਿਆਣਾ ਵਿੱਚ ਲੋਕ ਅਰਪਣ
ਲੁਧਿਆਣਾਃ 29 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਅਠਤਾਲੀ ਸਾਲ ਦੀ ਉਮਰ ਵਿੱਚ ਲਗਪਗ 60 ਪੁਸਤਕਾਂ ਦੇ ਲੇਖਕ ਨਿੰਦਰ ਘੁਗਿਆਣਵੀ ਦੀ ਸੱਜਰੀ ਵੱਡ ਆਕਾਰੀ ਪੁਸਤਕ “ਮੇਰੇ ਆਪਣੇ ਲੋਕ” ਨੂੰ ਅੱਜ ਪੰਜਾਬੀ ਲੋਕ…









