Posted inਪੰਜਾਬ
ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੇ ਫਿਰਕੂ ਬਿਆਨਾਂ ਅਤੇ ਭਾਜਪਾ ਦੇ ਫਾਸੀਵਾਦੀ ਏਜੰਡੇ ਖਿਲਾਫ ਅਤੇ ਸਮਾਜਿਕ ਸਦਭਾਵਨਾ ਲਈ ਕੀਤਾ ਗਿਆ ਰੋਸ਼ ਮੁਜਾਹਰਾ,
ਫਿਰਕੂ ਤਾਕਤਾਂ ਨੂੰ ਸਿਰ ਚੁੱਕਣ ਨਾ ਦੇਣ ਦਾ ਕੀਤਾ ਗਿਆ ਅਹਿਦ ਸੰਗਰੂਰ 6 ਮਈ (ਜੁਝਾਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼) ਸੰਗਰੂਰ ਦੀਆਂ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦਆ਼ ਵੱਲੋਂ ਮੁਲਕ ਦੇ ਪੑਧਾਨ…