Posted inਪੰਜਾਬ
ਨਵੇਂ ਭਰਤੀ ਕੀਤੇ ਗਏ 11 6 ਸਕੂਲ ਲਾਇਬ੍ਰੇਰੀਅਨ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਨੇ ਵਾਂਝੇ
ਐਨ ਐਸ ਕਿਊ ਐਫ ਅਧਿਆਪਕਾਂ, ਸਫਾਈ ਸੇਵਕ ਅਤੇ ਚੌਂਕੀਦਾਰਾਂ ਨੂੰ ਵੀ ਨਹੀਂ ਮਿਲ ਰਹੀਆਂ ਤਨਖਾਹਾਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਰੁਕੀਆਂ ਤਨਖਾਹਾਂ ਜਲਦੀ ਦੇਣ ਦੀ ਕੀਤੀ…








