Posted inਪੰਜਾਬ
ਸਿਵਲ ਹਸਪਤਾਲ ਕੋਟਕਪੂਰਾ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜ ਅਤੇ ਸ਼ਹਿਰ ਨਿਵਾਸੀ ਦੁਖੀ, ਸਰਕਾਰ ਦੇ ਲਾਰੇ, ਡਾਕਟਰਾਂ ਦੀਆਂ ਪੋਸਟਾਂ ਖਾਲੀ
ਨਰੇਸ਼ ਸਹਿਗਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਭੇਜ ਕੇ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਐਮਰਜੈਂਸੀ ਡਾਕਟਰ ਕੋਈ ਨਹੀਂ, 9 ਪੋਸਟਾਂ ਖਾਲੀ, ਮੈਡੀਸਨ, ਡੈਂਟਲ, ਅੱਖਾਂ ਦੇ ਵੀ ਡਾਕਟਰ ਨਹੀਂ,…









