Posted inਕਿਤਾਬ ਪੜਚੋਲ ਪੰਜਾਬ
“ਸਵਿੰਧਾਨ ਦਿਵਸ” ਵਾਲੇ ਦਿਨ ਲੇਖਕ ਮਹਿੰਦਰ ਸੂਦ ਵਿਰਕ ਦੀ ਦੂਸਰੀ ਈ-ਕਿਤਾਬ “ਸੱਚ ਕੌੜਾ ਆ” ਦਾ ਹੋਵੇਗਾ ਲੋਕ ਅਰਪਣ-
ਪੰਜਾਬ ਦੇ ਪ੍ਰਸਿੱਧ ਲੇਖਕ ਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਦੂਸਰੇ ਕਾਵਿ ਸੰਗ੍ਰਹਿ "ਸੱਚ ਕੌੜਾ ਆ" ਦੀ ਈ-ਕਿਤਾਬ ਦਾ 26 ਨਵੰਬਰ ਦਿਨ ਐਤਵਾਰ "ਸਵਿੰਧਾਨ ਦਿਵਸ" ਵਾਲੇ ਦਿਨ ਲੋਕ ਅਰਪਣ ਕੀਤਾ…








