Posted inਪੰਜਾਬ
ਮਨਜੀਤ ਸਿੰਘ ਸਰਾਂ ਦੀ ਪੁਸਤਕ ਪੰਜਾਬ 1984 ਤੋਂ 2017’ ਨੂੰ ਐਵਾਰਡ ਮਿਲਣ ’ਤੇ ਸਾਹਿਤਕ ਹਲਕਿਆਂ ’ਚ ਖੁਸ਼ੀ ਦੀ ਲਹਿਰ
ਕੋਟਕਪੂਰਾ, 4 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੇਬਾਕ ਅਤੇ ਥੜੱਲੇਦਾਰ ਕਲਮ ਦਾ ਮਾਲਕ ਮਨਜੀਤ ਸਿੰਘ ਸਰਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਤਕਰੀਬਨ 22-23 ਸਾਲ ਤੋ ਪੰਜਾਬ ਹੀ ਨਹੀ ਸਗੋ…