Posted inਪੰਜਾਬ
ਕੌਮੀ ਕਿਸਾਨ ਯੂਨੀਅਨ ਵੱਲੋਂ ਲੋਕ ਗਾਇਕ ਬਲਧੀਰ ਮਾਹਲਾ ਦੇ ਕ੍ਰਾਂਤੀਕਾਰੀ ਦੋਗਾਣੇ ਕੁੱਲੀ ਚੋਂ ਕ੍ਰਾਂਤੀ ਦਾ ਪੋਸਟਰ ਲੋਕ ਅਰਪਣ। ਇਹ ਗੀਤ ਬਲਧੀਰ ਮਾਹਲਾ ਓਫੀਸੀਅਲ ਚੈਨਲ ਤੇ 25 ਫਰਵਰੀ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ
ਫਰੀਦਕੋਟ 23 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਅੱਜ ਕੌਮੀ ਕਿਸਾਨ ਯੂਨੀਅਨ ਦੇ ਦਫਤਰ ਫਰੀਦਕੋਟ ਵਿਖੇ ਪੰਜਾਬੀ ਸੰਗੀਤ ਜਗਤ ਵਿੱਚ ਸੁਰੀਲੀ, ਬੁਲੰਦ ਆਵਾਜ਼ ਦੇ ਮਾਲਕ ਅਤੇ ਖੂਬਸੂਰਤ ਲੇਖਣੀ ਨਾਲ ਨਿਵੇਕਲੀ ਪਹਿਚਾਣ…