ਮਾਤਾ ਜਸਪਾਲ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 112ਵੇਂ ਸਰੀਰਦਾਨੀ

ਪੂਜਨੀਕ ਗੁਰੂ  ਜੀ ਦੀ ਪ੍ਰੇਰਨਾ ਨਾਲ ਪੂਰੇ ਪਰਿਵਾਰ ਨੇ ਭਰ ਰੱਖੇ ਨੇ ਮਰਨ ਉਪਰੰਤ ਸਰੀਰ ਦਾਨ ਦੇ ਫ਼ਾਰਮ           ਬਠਿੰਡਾ,10 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੂਜਨੀਕ…

ਪੀਆਰਟੀਸੀ ਦੀਆਂ  ਕੁੱਝ ਬੱਸਾਂ ਵਿੱਚ ਵੱਜਦੇ ਗੰਦੇ ਮੰਦੇ ਗੀਤਾਂ ਕਾਰਨ ਮਹਿਲਾ ਸਵਾਰੀਆਂ ਦਾ ਸਫ਼ਰ ਕਰਨਾ ਹੋਇਆ ਦੁੱਭਰ

ਸਵਾਰੀਆਂ ਵੱਲੋਂ ਪੁੱਛਣ ਤੇ ਡਰਾਈਵਰਾਂ ਵੱਲੋਂ ਅਕਸਰ ਕੀਤੀ ਜਾਂਦੀ ਹੈ ਬਦਤਮੀਜੀ  ਬਠਿੰਡਾ,10 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸਰਕਾਰ ਭਾਵੇਂ ਲੱਖ ਦਾਅਵੇ ਕਰੀ ਜਾਵੇ ਪਰ ਕੁਝ ਸਰਕਾਰੀ ਮਹਿਕਮੇ ਬਾਜ ਆਉਣ ਵਾਲੇ…

ਨਗਰ ਕੌਂਸਲ ਸੰਗਰੂਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ।

ਸੰਗਰੂਰ 9 ਜੁਲਾਈ ( ਬਹਾਦਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼) ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਹਾਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ…

ਅਹਿਮਦਗੜ੍ਹ ਵਿੱਚ ਸ਼੍ਰੀਮਦ ਭਾਗਵਤ ਕਥਾ ਦਾ ਦੂਜਾ ਦਿਨ।

ਭਾਗਵਤ ਕਥਾ ਸੁਣ ਕੇ ਹੀ ਹਿਰਦੇ ਵਿੱਚ ਸ਼੍ਰੀ ਹਰਿ ਦਾ ਵਾਸ ਹੁੰਦਾ ਹੈ _ ਸੁ ਸ਼੍ਰੀ ਗੌਰੀ ਜੀ। ਅਹਿਮਦਗੜ੍ਹ 9 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ…

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵਾਗਤ ਤੇ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ : ਜਸਪ੍ਰੀਤ ਸਿੰਘ

ਟੋਕਨ ਸਿਸਟਮ ਤਹਿਤ ਆਮ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਹੀ ਕੀਤਾ ਨਿਪਟਾਰਾ ਬਠਿੰਡਾ,9 ਜੁਲਾਈ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ…

ਅਮਰਨਾਥ ਯਾਤਰਾ ਲਈ ਜਾ ਰਹੇ ਜੱਥੇ ਉੱਤੇ ਲੁਟੇਰਿਆਂ ਵਲੋਂ ਹਮਲਾ, ਤਿੰਨ ਜਖਮੀ

ਲੁਟੇਰੇ ਬਾਈਕ ਤੇ ਨਕਦੀ ਵਾਲਾ ਬੈਗ ਲੈ ਕੇ ਹੋਏ ਫਰਾਰ, ਮਾਮਲਾ ਦਰਜ ਕੋਟਕਪੂਰਾ, 8 ਜੁਲਾਈ (ਟਿੰਕੁ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਤੜਕਸਾਰ ਅਮਰਨਾਥ ਯਾਤਰਾ ’ਤੇ ਮੋਟਰਸਾਈਕਲਾਂ ’ਤੇ ਜਾ ਰਹੇ ਇਕ…

ਰੇਲਵੇ ਦੀਆਂ ਸਮੱਸਿਆਵਾਂ ਸਬੰਧੀ ਵਫਦ ਐੱਮ.ਪੀ. ਸਰਬਜੀਤ ਸਿੰਘ ਖਾਲਸਾ ਨੂੰ ਮਿਲਿਆ

ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦਾ ਇੱਕ ਵਫਦ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਨੂੰ ਮਿਲਿਆ ਅਤੇ…

ਰਿਕਸ਼ਾ ਯੂਨੀਅਨ ਨੇ ‘ਤੂਤ’ ਦਾ ਬੂਟਾ ਲਾ ਕੇ ਰੁੱਖ ਲਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਾਤਾਵਰਣ ਦੀ ਸੰਭਾਲ, ਪਲੀਤ ਹੋਣ ਤੋਂ ਬਚਾਉਣ ਅਤੇ ਵੱਖ ਵੱਖ ਕਿਸਮਾ ਦੀਆਂ ਪਣਪ ਰਹੀਆਂ ਭਿਆਨਕ ਬਿਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ…

ਲਾਇਨਜ਼ ਕਲੱਬ ਰਾਇਲ ਨੇ ਪਿੰਡ ਹਰੀਨੌ ਵਿਖੇ ਲਾਏ ਵੱਖ-ਵੱਖ ਕਿਸਮਾ ਦੇ 101 ਬੂਟੇ

ਮੁੱਖ ਮਹਿਮਾਨ ਵਜੋਂ ਪੁੱਜੇ ਐਸਐਚਓ ਹਰਦੇਵ ਸਿੰਘ ਨੇ ਮੁਹਿੰਮ ਦੀ ਕੀਤੀ ਸ਼ੁਰੂਆਤ ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਦੀ ਤਰਾਂ ਇਸ ਵਾਰ ਵੀ ਲਾਇਨਜ਼ ਕਲੱਬ ਕੋਟਕਪੂਰਾ ਰਾਇਲ…

‘ਆਕਸਬਿ੍ਰਜ ਵਰਲਡ ਸਕੂਲ’ ਦੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਕਰਵਾਈ ਪੂਲ ਪਾਰਟੀ

ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ‘ਆਕਸਬਿ੍ਰਜ ਵਰਲਡ ਸਕੂਲ’ ਵਿਖੇ ਸਮਰ ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦੇਣ ਲਈ ਪੂਲ ਪਾਰਟੀ ਦਾ ਆਯੋਜਨ…