‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਗੀਤ ਪੋਸਟਰ ਰਿਲੀਜ਼ ਹੋਇਆ

ਚੰਡੀਗੜ੍ਹ, 2 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਉਨ੍ਹਾਂ ਦੇ ਕੰਮ 'ਤੇ ਚਰਚਾ ਦੇ…

ਪਫ਼ਟਾ ਵੱਲੋਂ ਪੰਜਾਬ ਪੁਲਿਸ ਨੂੰ ਡੈਡੀਕੇਟ ਕਰਨ ਲਈ” ਗੁਲਦਸਤਾ “ਪ੍ਰੋਗਰਾਮ ਆਯੋਜਿਤ

ਮੁੱਖ ਮੰਤਰੀ ਮਾਨ ਵਲੋਂ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਮੁੱਖ ਮੰਤਰੀ ਮਾਨ ਨੇ ਸਮਾਗਮ ਨੂੰ ਰੰਗਲਾ ਬਣਾਉਣ ਲਈ ਪਫ਼ਟਾ ਅਤੇ ਕਲਾਕਾਰ ਭਾਈਚਾਰੇ ਦਾ ਕੀਤਾ ਧੰਨਵਾਦ…

ਗਾਇਕਾਂ ਰਾਧਿਕਾ ਪੋਪਲੇ ਦਾ ਵਾਰਿਸ ਭਗਤ ਸਰਾਭੇ ਦੇ ਗੀਤ ਰਿਲੀਜ਼

ਜਪਾਨ 1 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕਾਂ ਰਾਧਿਕਾ ਪੋਪਲੇ ਦਾ ਗਾਇਆ ਗੀਤ ਵਾਰਿਸ ਭਗਤ ਸਰਾਭੇ ਦੇ ਰਿਲੀਜ਼ ਕੀਤਾ ਗਿਆ।…

ਸੂਦ ਵਿਰਕ ਦਾ ਲਿੱਖਿਆ ਗੀਤ “ਜੈ ਭੀਮ ਜੈ ਭਾਰਤ ਦਾ ਨਾਹਰਾ”

"ਸਵਿੰਧਾਨ ਦਿਵਸ" ਵਾਲੇ ਦਿਨ ਹੋਵੇਗਾ ਰਿਲੀਜ਼ ਉੱਘੇ ਲੇਖਕ ਤੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿੱਖਿਆ ਗੀਤ "ਜੈ ਭੀਮ ਜੈ ਭਾਰਤ ਦਾ ਨਾਹਰਾ" 26 ਨਵੰਬਰ ਦਿਨ ਐਤਵਾਰ ਨੂੰ "ਸਵਿੰਧਾਨ ਦਿਵਸ" ਵਾਲੇ…

ਵਾਰ -ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ  ਅਤੇ “ਜਾਈਏ ਕੁਰਬਾਨ ਅਸੀਂ ਬਾਬਾ ਸਾਹਿਬ ਤੋਂ”

ਦੋ ਗੀਤਾਂ ਦੀ ਵੀਡੀਓ ਸ਼ੂਟਿੰਗ ਹੋਈ ਪਿੰਡ ਮਲਕ ਵਿੱਚ ਮੁਕੰਮਲ  ਮਲਕ 23 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਗਾਇਕ ਗੋਲਡੀ ਮਲਕ ਦੀ ਅਵਾਜ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਦੁਆਰਾ ਰਚੇ ਦੋ ਗੀਤਾਂ…

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ  ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’…

ਮਹਿੰਦਰ ਕੌਰ ਸੇਖੋ ਦੀ ਯਮਲਾ ਜੱਟ ਨਾਲ ਸਿਰਮੌਰ ਜੋੜੀ ਨੇ ਪੰਜਾਬੀ ਸੰਗੀਤ ਖੇਤਰ ਵਿੱਚ ਞਡਮੁਲਾ ਯੋਗਦਾਨ ਪਾ ਕੇ ਞਡੇਰਾ ਨਾਮਣਾ ਖੱਟਿਆ

ਅੱਜ ਦੇ ਦਿਨ ਸੰਨ 2010 ਨੂੰ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂ ਤਾਰੇ ਞਾਂਗ ਆਪਣੀ ਮਜਬੂਤ , ਨਿਗਰ ਅਤੇ ਨਰੋਈ ਹੋਦ ਨੂੰ ਸਦਾ ਲਈ ਸਬਪਿਤ ਕਰਨ ਞਾਲੇ ਞਿਸ਼ਞ ਪ੍ਰਸਿੱਧ…

ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਐਰੀ ਝਿੰਜਰ ਦਾ ” ਰਾਜ ਏਹ ਜਾਬਰਾਂ”ਦਾ ਦੋਗਾਣਾ ਰਿਲੀਜ਼

ਦੋਗਾਣੇ ਚ ਲੋਟੂ ਹਾਕਮਾਂ ਦੀਆਂ ਕਰਤੂਤਾਂ ਤੇ ਬਾਖੂਬੀ ਚੋਟ ਕੀਤੀ ਗਈ ਹੈ ਜਪਾਨ 22 ਨਵੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਤੇ ਅਗਾਂਹਵਧੂ ਸੋਚ ਦੇ ਧਾਰਨੀ ਗਾਇਕ ਰੁਪਿੰਦਰ ਜੋਧਾਂ…

ਗੀਤ ‘ਦੁਸ਼ਮਣ ਦੀ ਦਾਰੂ ?’ ਦੀ ਸ਼ੂਟਿੰਗ ਮੁਕੰਮਲ

ਬਨੂੰੜ, 18 ਨਵੰਬਰ (ਕੇ.ਐੱਸ. ਸੈਣੀ/ਵਰਲਡ ਪੰਜਾਬੀ ਟਾਈਮਜ਼) ਰੋਮੀ ਘੜਾਮੇਂ ਵਾਲ਼ਾ ਦੇ ਨਵੇਂ ਗੀਤ 'ਦੁਸ਼ਮਣ ਦੀ ਦਾਰੂ ?' ਦੀ ਸ਼ੂਟਿੰਗ ਅੱਜ ਮੁਕੰਮਲ ਕਰ ਲਈ ਗਈ। ਜਿਸ ਬਾਰੇ ਇਸ ਗੀਤ ਦੇ ਗੀਤਕਾਰ…

ਗੁਰਜੀਤ ਗਿੱਲ ਪਹਿਲਾ ਟਰੈਕ “ਜੱਟਾਂ ਦੇ ਪੁੱਤ” ਲੈ ਕੇ ਸੰਗੀਤਿਕ ਦੁਨੀਆਂ ਵਿੱਚ ਹਾਜ਼ਰ

ਚੰਡੀਗੜ , 14 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੁਲਿਸ ਦੇ ਜਿਲ੍ਹਾ ਐਸ ਏ ਐਸ ਨਗਰ ਵਿਖੇ ਤੈਨਾਤ ਐਸ ਪੀ (ਸ਼ਹਿਰੀ), ਸ਼੍ਰੀ ਆਕਾਸ਼ਦੀਪ ਸਿੰਘ ਔਲਖ ਦੇ ਰੀਡਰ ਗੁਰਜੀਤ ਗਿੱਲ ਵੱਲੋਂ ਆਪਣੇ…