ਦੀਵਾਲੀ

ਅੱਜ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ, ਲੋਕਾਂ ਨੂੰ ਪਟਾਕੇ ਚਲਾਉਣ ਦੀ ਬੜੀ ਕਾਹਲੀ ਹੈ। ਪਟਾਕੇ ਚਲਾਉਣ ਵਾਲਿਓ ਲੋਕੋ,ਜ਼ਰਾ ਸੰਭਲ ਕੇ, ਖਾ ਲਿਉ ਤਰਸ ਬੇਵੱਸ ਪੰਛੀਆਂ ਅਤੇ ਜਾਨਵਰਾਂ ਤੇ। ਪਟਾਕਿਆਂ ਦੇ…

ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ

ਪੰਜਾਬੀ ਭਾਸ਼ਾ, ਕਵਿਤਾ, ਕਹਾਣੀ ਅਤੇ ਆਲੋਚਨਾ ਬਾਰੇ ਹੋਈ ਅਰਥ ਭਰਪੂਰ ਵਿਚਾਰ ਚਰਚਾ ਹੇਵਰਡ, 9 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਵੱਲੋਂ ਹੇਵਰਡ ਵਿਖੇ ਕਰਵਾਈ ਗਈ 23ਵੀਂ ਸਲਾਨਾ ਪੰਜਾਬੀ ਸਾਹਿਤਕ…

ਪੰਜਾਬੀ

ਦੁਸ਼ਮਣ ਦੇ ਨਾਲ ਲੜੀ ਪੰਜਾਬੀਧੌਣ ਤੋਂ ਫਿਰਦੀ ਫੜੀ ਪੰਜਾਬੀ ਦੇਗਾਂ ਵਿੱਚ ਉਬਾਲੇ ਖਾਧੇਚਰਖੜੀਆਂ ਤੇ ਚੜ੍ਹੀ ਪੰਜਾਬੀ ਬੰਦ ਬੰਦ ਕਟਵਾਇਆ ਪਹਿਲਾਂਰੰਬਿਆਂ ਦੇ ਨਾਲ ਘੜ੍ਹੀ ਪੰਜਾਬੀ ਗੁਰੂਆਂ ਦੇ ਮੁੱਖੋਂ ਜਨਮ ਲਿਆ ਹੈਮੋਤੀਆਂ…

ਸਾਹਿਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰਾਹ ਦਿਖਾਉਂਦਾ ਹੈ-ਮੁਹੰਮਦ ਸਦੀਕ

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਤੀਸਰੇ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਤੇ ਵੱਡੀ ਗਣਿਤੀ ਵਿੱਚ ਲੇਖਕ ਇਕੱਠੇ ਹੋਏ ਰਾਮਪੁਰ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਗੁਰਚਰਨ…

ਸਫ਼ਲ ਰਿਹਾ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਕਰਵਾਇਆ ਪਹਿਲਾ ਵਿਸ਼ਾਲ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ

ਚੰਡੀਗੜ੍ਹ 8 ਨਵੰਬਰ (ਸਟਾਫ਼ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਿਪਤ ਪਹਿਲਾਂ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਮਿਊਨਿਟੀ ਸੈਂਟਰ ਸੈਕਟਰ 40-ਏ…

ਸਾੜ ਨਾ ਪਰਾਲ਼ੀ 

ਸੁਣ ਕਿਰਸਾਨਾ! ਤੇਰੇ ਅੰਦਰ, ਗਫ਼ਲਤ ਭਰੀ ਹੈ ਬਾਹਲ਼ੀ। ਬਿਨਾਂ ਸੋਚਿਆਂ ਸਾੜ ਰਿਹੈਂ ਤੂੰ, ਖੇਤਾਂ ਵਿੱਚ ਪਰਾਲ਼ੀ। ਧਰਤੀ ਦੀ ਕੁੱਖ ਬੰਜਰ ਹੋ ਗਈ, ਕੱਖ ਰਿਹਾ ਨਾ ਪੱਲੇ ਘਰ ਦੇ ਭਾਂਡੇ ਵੇਚ…

ਪੰਜਾਬੀ ਦਾ ਪ੍ਰਸਿੱਧ ਨਾਵਲਕਾਰ – ਸ਼ਿਵਚਰਨ ਜੱਗੀ ਕੁੱਸਾ

ਪੰਜਾਬੀ ਨਾਵਲ ਦਾ ਮੁੱਢ ਅਪਰੋਖ ਰੂਪ ਵਿੱਚ ਉਦੋੰ ਹੀ ਬੱਝਿਆੰ ਸੀ,ਜਦੋੰ ਪੰਜਾਬੀ ਵਿੱਚ ਜਨਮ ਸਾਖੀਆੰ ਲਿਖੀਆੰ ਜਾਣ ਲੱਗੀਆੰ।ਆਧੁਨਿਕ ਨਾਵਲ ਦਾ ਮੁੱਢ ਭਾਈ ਵੀਰ ਸਿੰਘ ਤੋੰ ਹੋਇਆ।ਨਿਰਸੰਦੇਹ ਜੱਗੀ ਕੁੱਸਾ ਪੰਜਾਬੀ ਦਾ…

ਪਰਾਲੀ ਦੀ ਸੰਭਾਲ ਕਰਨ ਦੇ ਮਹੱਤਵ ਪੂਰਨ ਨੁਕਤੇ

ਕਿਸਾਨਾਂ ਨੂੰ ਪਰਾਲੀ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਪਰਾਲੀ ਸਾੜਨ ਲਈ ਮਜ਼ਬੂਰ ਹੁੰਦੇ ਹਨ।ਹੇਠਾਂ ਲਿਖੇ ਵੱਖ ਵੱਖ ਢੰਗਾਂ ਨਾਲ ਪਰਾਲੀ ਸਾੜ੍ਹਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ…

ਹੱਥ ਲੰਬੇ ਮਾਲਕ ਦੇ

ਯੋਧਾ ਭੀਮ ਤੁਰ ਗਿਆ ਸੀ ਆਪਾਂ ਕਿਸਦੇ ਪਾਣੀ ਹਾਰੇਫੜ ਹਾਥੀ ਪੂਛਾਂ ਤੋਂ ਜਿਹਨੇ ਵਿੱਚ ਆਕਾਸ਼ ਦੇ ਮਾਰੇਬ੍ਰਹਿਮੰਡ 'ਚ ਘੁੰਮਦੇ ਨੇ ਡਿੱਗੇ ਦੇਖੇ 'ਨੀ ਜਮੀਨ 'ਤੇ ਆ ਕੇਹੱਬ ਲੰਬੇ ਨੇ ਮਾਲਕ…