45ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਵਿੱਚ ਮਹਿੰਦਰ ਸਿੰਘ ਦੋਸਾਂਝ, ਅਵਨੀਤ ਕੌਰ ਸਿੱਧੂ, ਵਿਨੋਦ ਸਹਿਗਲ, ਆਗਿਆਕਾਰ ਸਿੰਘ ਗਰੇਵਾਲ ਤੇ ਨਵਜੋਤ ਸਿੰਘ ਜਰਗ ਸਨਮਾਨਿਤ

ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ ਨਗਰ ਨਿਗਮ ਨੇ ਕੀਤਾ ਲੁਧਿਆਣਾਃ 20 ਅਕਤੂਬਰ( ਵਰਲਡ ਪੰਜਾਬੀ ਟਾਈਮਜ) ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ…

ਪੰਜਾਬੀ ਲੇਖਕ ਮੰਚ ਵੱਲੋ ਸਾਂਝਾ ਕਾਵਿ ਸੰਗ੍ਰਹਿ ਪੁਸਤਕ ” ਹਰਫ਼ਾਂ ਦੇ ਰੰਗ” ਲੋਕ ਅਰਪਣ

ਇਸ ਸਮੇਂ ਪ੍ਰਸਿੱਧ ਗੀਤਕਾਰ ਗੁਰਾਦਿੱਤਾ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ ਫਰੀਦਕੋਟ 19 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ) ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਇੱਕ ਵਿਸ਼ਾਲ ਸਾਹਿਤਕ ਸਮਾਗਮ ਬਲਬੀਰ ਪ੍ਰਾਇਮਰੀ ਸਕੂਲ ਵਿੱਚ…

ਨੇਤਰ ਬੰਦ ਪਿਆਰੇ ਦੇ ਦਰਸ਼ਨ**

ਸੁਰਜੀਤ ਸਾਰੰਗ ਮੈਂ ਆਪਣੇ ਨੇਤਰ ਬੰਦ ਕਰ ਕੇਆਪਣੇ ਪਿਆਰੇ ਦੇ ਦਰਸ਼ਨ ਨੂੰ ਆਪਣੇ ਅੰਦਰ ਦੇਖਦੀ ਹਾਂ।ਪਿਆਰੇ ਦੇ ਦੀਦਾਰ ਹੋਣਉਹ ਅਨੇਕਾਂ ਹੈ ਇਕ ਵਿਚੋਂ ਦੇਖਿਆ ।ਉਸ ਪਿਆਰੇ ਦਾ ਨਾਮ ਕਦੀ ਨਾ…

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ ਯਾਦਗਾਰੀ ਹੋ ਨਿਬੜੀ

ਰਮਿੰਦਰ ਵਾਲੀਆ/ ਵਰਲਡ ਪੰਜਾਬੀ ਟਾਈਮਜ਼ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ “ਵਿਖੇ 18 ਅਕਤੂਬਰ…

ਸਰੀ ਵਿਚ ਮਾਣਮੱਤੇ ਪੰਜਾਬੀ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਸਮਾਗਮ

ਸਰੀ, 13 ਅਕਤੂਬਰ (ਹਰਦਮ ਮਾਨ/ ਵਰਲਡ ਪੰਜਾਬੀ ਟਾਈਮਜ਼)- ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਚ ਪੰਜਾਬੀਆਂ ਦੇ ਮਾਣ ਗੁਰਦਾਸ ਰਾਮ ਆਲਮ…

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਸਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 28, 29 ਅਕਤੂਬਰ ਨੂੰ

ਸਰੀ, 16 ਅਕਤੂਬਰ (ਹਰਦਮ ਮਾਨ/ ਵਰਲਡ ਪੰਜਾਬੀ ਟਾਈਮਜ਼)-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ 23ਵੀਂ ਸਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 28 ਅਤੇ 29 ਅਕਤੂਬਰ 2023 ਨੂੰ ਹੇਵਰਡ ਵਿਖੇ ਕਰਵਾਈ ਜਾ ਰਹੀ ਹੈ…

ਪਰਵਾਸੀ ਸ਼ਾਇਰ ਭੂਪਿੰਦਰ ਸਿੰਘ ਸੱਗੂ ਅਤੇ ਗੁਰਸ਼ਰਨ ਸਿੰਘ ਅਜੀਬ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ

ਲੁਧਿਆਣਾ,20 ਅਕਤੂਬਰ (ਅੰਜੂ ਅਮਨਦੀਪ ਗਰੋਵਰ) ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਵੱਲੋਂ ਪੰਜਾਬੀ ਭਵਨ ਵਿਖੇ ਇੱਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਉੱਦਮ ਸੰਸਥਾ ਦੀ ਚੇਅਰਪਰਸਨ ਮਨਦੀਪ ਕੌਰ ਭੰਮਰਾ ਨੇ ਕੀਤਾ। ਜਿਸ ਦੀ…

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵੇਂ ਨਾਵਲ ‘ਨਾਬਰ’ ਦਾ ਲੇਖਕਾਂ ਵੱਲੋਂ ਸਵਾਗਤ

ਸਰੀ, 16 ਅਕਤੂਬਰ (ਹਰਦਮ ਮਾਨ)-ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਬੀਤੇ ਦਿਨੀਂ ਸਰੀ ਵਿਖੇ ਗੁਲਾਟੀ ਪਬਲਿਸ਼ਰਜ਼ ਸਟੋਰ ਉੱਪਰ ਪੁੱਜਿਆ ਤਾਂ ਜਰਨੈਲ ਸਿੰਘ ਸੇਖਾ ਸਮੇਤ ਸਰੀ ਦੇ…