Posted inਸਾਹਿਤ ਸਭਿਆਚਾਰ ਅੰਗਰੇਜ਼ ਬਣਨਾ ਮਾਣ ਨੀ…. ਘਾਣ ਐ! ਕਹਿਣ ਸੁਣਨ ਨੂੰ ਤਾਂ ਏਹ ਆਮ ਜੀਆਂ ਗੱਲਾਂ ਲੱਗਣਗੀਆਂ ਕਿ ਪੰਜਾਬੀ ਨੂੰ ਅਸੀਂ ਗਲ ਫਰਾਹਾ ਦੇ ਰਹੇ ਆ। ਕੀ ਇਹ ਸੱਚ ਐ? ਬਾਖੂਬ ਜਾਣਦੇ ਆ ਸਾਰੇ ਕੋਈ ਸ਼ੱਕ ਹੀ ਨਹੀਂ… Posted by worldpunjabitimes January 9, 2024
Posted inਸਾਹਿਤ ਸਭਿਆਚਾਰ ਦਿਖਾਵਾ ਮਿੰਦਰ ਕੌਰ ਜਿਸ ਨੂੰ ਸਾਰੇ ਮਿੰਦੋ ਕਹਿੰਦੇ ਸਨ ਨੇ ਆਪਣੀ ਦੋਹਤੇ ਦੀ ਲੋਹੜੀ ਤੇ ਬਹੁਤ ਖਰਚ ਕੀਤਾ। ਮਿੰਦੋ ਦੇ ਪਤੀ ਗੁਰਦੇਵ ਸਿੰਘ ,ਪੁੱਤ,ਨੂੰਹ ਨੇ ਬਥੇਰਾ ਸਮਝਾਇਆ ਕਿ ਚਾਦਰ ਵੇਖ ਕੇ… Posted by worldpunjabitimes January 8, 2024
Posted inਸਾਹਿਤ ਸਭਿਆਚਾਰ ਆਦਮੀ ਦੇ ਜੀਵਨ ਦਾ ਉਦੇਸ਼ ਨਹੀਂ ਹੁੰਦਾ ਜਦੋਂ ਸਾਹਮਣੇ ਕੋਈ ਨਿਸ਼ਾਨਾ ਨਹੀਂ ਹੁੰਦਾ ਜੇਕਰ ਇਨਸਾਨ ਦੀ ਆਲ਼ੇ - ਦੁਆਲ਼ੇ ਦੀ ਜ਼ਿੰਦਗੀ ਡਰਾਉਣੀ ਅਤੇ ਉਦਾਸ ਹੋਵੇ, ਤਾਂ ਉਹ ਆਪਣੇ ਨਿੱਜੀ ਸੁੱਖ ਦੀ ਸ਼ਰਨ ਲੈਂਦਾ ਹੈ । ਉਸਦੀ ਸਮੁੱਚੀ ਖ਼ੁਸ਼ੀ ਆਪਣੇ ਪਰਿਵਾਰ ਤੇ ਕੇਂਦਰਿਤ ਰਹਿੰਦੀ… Posted by worldpunjabitimes January 8, 2024
Posted inਸਾਹਿਤ ਸਭਿਆਚਾਰ ਆਪ ਨਿਰੰਕਾਰ ਧਾਰ ਆਏ ਰੂਪ ਗੁਰੂ ਨਾਨਕਗੋਬਿੰਦ ਦਾ,ਵੱਖ਼ਰਾ ਸਰੂਪ ਦਿਸੇ ਦੂਰੋਂਬਖਸ਼ਿੰਦ ਦਾ।ਲੁਕੇ ਨਾ ਲੱਖਾਂ ਵਿੱਚ ਸਾਜਿਆਐਸਾ ਖਾਲਸਾ,ਖੰਡੇ ਦੀ ਪਾਹੁਲ ਚੋਂ ਨਵਾਜਿਆਸੀ ਖਾਲਸਾ।ਪਟਨੇ ਚ ਆਏ ਗੁਰੂ ਤਾਰਨਲੁਕਾਈ ਨੂੰ,ਸ਼ਬਦਾਂ ਦੇ ਬਾਨਾਂ ਨਾਲ ਮਾਰਿਆਬੁਰਾਈ ਨੂੰ।ਬੜੇ… Posted by worldpunjabitimes January 8, 2024
Posted inਸਾਹਿਤ ਸਭਿਆਚਾਰ ਬਹੁਪੱਖੀ ਸ਼ਖਸੀਅਤ ਦੇ ਮਾਲਕ ਮਾਸਟਰ ਮਹਿੰਦਰ ਪ੍ਰਤਾਪ(ਐਮ.ਪੀ.) ਜ਼ਿਲ੍ਹਾ ਸੰਗਰੂਰ ਦੇ ਕਸਬੇ ਸ਼ੇਰਪੁਰ ਦੇ ਜੰਮਪਲ ਬਹੁਪੱਖੀ ਸ਼ਖਸੀਅਤ ,ਸਮਾਜ ਸੇਵੀ ,ਵਾਤਾਵਰਨ ਪ੍ਰੇਮੀ,ਵਿਗਿਆਨਕ ਸੋਚ ਦੇ ਧਾਰਨੀ,ਖੂਨਦਾਨੀ, ਸਰੀਰ ਦਾਨੀ,ਅਥਲੀਟ , ਕਲਾਕਾਰ , ਉਸਾਰੂ ਸੋਚ ਦੇ ਧਾਰਨੀ,ਕਹਿਣੀ ਤੇ ਕਰਨੀ ਦੇ ਪੱਕੇ, ਅਧਿਆਪਕ… Posted by worldpunjabitimes January 8, 2024
Posted inਸਾਹਿਤ ਸਭਿਆਚਾਰ ਅਜੋਕਾ ਪਰਵਾਸ ਝੂਠੇ ਬਿਰਤਾਂਤ ਤੇ ਅਧਾਰਿਤ ਹੈ— ਪ੍ਰੋ. ਬਾਵਾ ਸਿੰਘ ਡਾ. ਸਵਰਾਜ ਸਿੰਘ ਜੋ 30 ਸਾਲ ਪਹਿਲਾਂ ਤੋਂ ਗੱਲ ਕਰਦੇ ਸਨ, ਉਹ ਹੁਣ ਸਮਾਜ ਨੇ ਮੰਨ ਲਈ ਹੈ, ਪੂਰਬ ਦਾ ਉਭਾਰ ਤੇ ਪੱਛਮ ਦਾ ਨਿਘਾਰ ਵੀ ਸਹੀ ਸਾਬਿਤ ਹੋ ਰਿਹਾ… Posted by worldpunjabitimes January 7, 2024
Posted inਸਾਹਿਤ ਸਭਿਆਚਾਰ ਘੱਟ ਪੜ੍ਹਿਆ ਮੁੰਡਾ ਜਰਨੈਲ ਸਿੰਘ ਨੇ ਆਪਣੀ ਲੜਕੀ ਬਲਵਿੰਦਰ ਦੇ ਵਿਆਹ ਦਾ ਕਾਰਡ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਮੁਖੀ ਨੂੰ ਫੜਾਂਦਿਆਂ ਆਖਿਆ," ਸਾਹਿਬ ਜੀ, ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ।… Posted by worldpunjabitimes January 6, 2024
Posted inਸਾਹਿਤ ਸਭਿਆਚਾਰ ਸ਼ਾਇਰ ਦਾ ਦਿਲ-ਵੈਦ ਇੰਦਰ ਸਿੰਘ ਦਾ ਕਾਵਿ ਸੰਗ੍ਰਹਿ (ਖੋਜ ਅਧਿਐਨ ਦੇ ਨਾਲ ਨਾਲ ਫੀਲਡ ਵਰਕ ਵੀ) ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਕਿੱਲਿਆਂਵਾਲੀ ਕਾਲਜ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਹੈ। ਉਹਨੇ ਪੰਜਾਬੀ ਦੇ ਸਾਂਸਕ੍ਰਿਤਕ-ਸਭਿਆਚਾਰਕ ਸਾਹਿਤ ਦਾ ਡੂੰਘਾ ਮੁਤਾਲਿਆ ਕੀਤਾ ਹੈ ਤੇ ਇਸ ਪ੍ਰਸੰਗ ਵਿੱਚ ਉਹਦੀਆਂ ਹੁਣ ਤੱਕ… Posted by worldpunjabitimes January 6, 2024
Posted inਸਾਹਿਤ ਸਭਿਆਚਾਰ ਗੁਰਬਾਣੀ ਵਿੱਚ ਲਿਖੇ ਪਾਪਾਂ ਤੋਂ ਬਚਣਾ ਚਾਹੀਦਾ ਹੈ – ਠਾਕੁਰ ਦਲੀਪ ਸਿੰਘ “ਪਰਹਰਿ ਪਾਪੁ ਪਛਾਣੈ ਆਪ॥” (ਸਤਿਗੁਰੂ ਨਾਨਕ ਦੇਵ ਜੀ) ਗੁਰੂ ਨਾਨਕ ਬਾਣੀ ਵਿੱਚ ਲਿਖੇ ਪਾਪ ਕਰਮਾਂ ਦੀ ਸੂਚੀ:- ਸਤਿਗੁਰੂ ਨਾਨਕ ਦੇਵ ਜੀ ਤੋਂ ਸਿੱਖ ਪੰਥ ਆਰੰਭ ਹੁੰਦਾ ਹੈ। ਗੁਰੂ ਜੀ ਦੀ… Posted by worldpunjabitimes January 6, 2024
Posted inਸਾਹਿਤ ਸਭਿਆਚਾਰ ਕੁਦਰਤ ਹੈ ਅਨਮੋਲ, ਰੱਖੇ ਜੀਵਨ ਦਾ ਸਮਤੋਲ, ਅਧਿਆਪਕ:ਪਿਆਰੇ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਕੁਦਰਤ ਨੇ ਆਪਣੇ ਪ੍ਰਕਿਰਤੀ ਨੂੰ ਸੰਭਾਲਣ ਲਈ ਹਰ ਇੱਕ ਜੀਵ ਜੰਤੂ ਨੂੰ ਇੱਕ ਕਾਇਦੇ ਵਿੱਚ ਢਾਲ ਕੇ ਰੱਖਿਆ ਹੈ। ਬੱਚੇ: ਹੈਂ ਜੀ! ਭਲਾ… Posted by worldpunjabitimes January 5, 2024