ਪੰਜਾਬੀ ਤੇ ਹਿੰਦੀ ਸਿਨੇਮੇ ਦੇ ਪ੍ਰਸਿੱਧ ਡਾਇਰੈਕਟਰ ਸੁਖਮਿੰਦਰ ਧੰਜਲ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ, ਅੰਤਿਮ ਸੰਸਕਾਰ ਸੋਮਵਾਰ ਨੂੰ ਲੁਧਿਆਣਾ ਵਿਖੇ ਹੋਵੇਗਾ

ਪੰਜਾਬੀ ਤੇ ਹਿੰਦੀ ਸਿਨੇਮੇ ਦੇ ਪ੍ਰਸਿੱਧ ਡਾਇਰੈਕਟਰ ਸੁਖਮਿੰਦਰ ਧੰਜਲ ਦੇ ਮਾਤਾ ਮਨਜੀਤ ਕੌਰ ਧੰਜਲ ਜੀ ਐਤਵਾਰ ਨੂੰ ਸ਼ਾਮੀ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦੀ ਉਮਰ ਲੱਗਭੱਗ 85 ਸਾਲ ਸੀ…

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼-ਘੋੜੀ ਸਾਹਿਬਜ਼ਾਦਿਆਂ ਦੀ

ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ।ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ। ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ।ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ।ਮੌਤ ਲਾੜੀ ਸਾਹਮਣੇ ਹੈ, ਚੜ੍ਹੀ…

ਇਨਸਾਨੀਅਤ

ਸਭ ਧਰਮਾਂ ਤੋਂ ਉੱਚਾ ਧਰਮ ਇਨਸਾਨੀਅਤ ਦਾ। ਧਰਮ-ਸਥਾਨ ਤਾਂ ਮਰਕਜ਼ ਨੇ ਰੂਹਾਨੀਅਤ ਦਾ। ਰੰਗ, ਰੂਪ ਤੇ ਸ਼ਕਲੋਂ ਸਾਰੇ ਵੱਖਰੇ ਨੇ। ਵੱਡੇ ਲੋਕੀਂ ਕਰਦੇ ਸੌ-ਸੌ ਨਖ਼ਰੇ ਨੇ। ਧਰਮਾਂ ਦੇ ਨਾਂ ਹੁੰਦੀਆਂ…

“ਗਲ ਮੁੱਕਦੀ ਆ ਕੇ ਦਾਰੂ ਤੇ ” ਨੇ ਕੁਲਦੀਪ ਪਾਰਸ ਨੂੰ ਫਰਸ਼ ਤੋ ਅਰਸ਼ ਤੇ ਪਹੁੰਚਾ ਦਿੱਤਾ-ਬਰਸੀ ਤੇ ਵਿਸ਼ੇਸ਼

ਪੰਜਾਬੀ ਸੰਗੀਤ ਜਗਤ ਵਿੱਚ ਅਨੇਕਾ ਗਾਇਕ ਕਲਾਕਾਰਾਂ ਦੀਆ ਯਾਰੀਆਂ ਦੀ ਚਰਚਾ ਹੁੰਦੀ ਰਹਿੰਦੀ ਹੈ । ਪਰ ਚਮਕੀਲੇ ਅਤੇ ਪਾਰਸ ਦੀ ਇਕ ਗੌਰਵਮਈ ਮਿਤੱਰਤਾ ਹਮੇਸ਼ਾ ਸਦਾਬਹਾਰ ਯਾਦ ਰਹੇਗੀ । ਇਸ ਗਲ…

ਬਹੁਤ ਪਿਆਰਾ ਸ਼ਾਇਰ ਸੀ ਅਨਿਲ ਆਦਮ

ਬਹੁਤ ਮੁਹੱਬਤੀ ਸ਼ਾਇਰ ਸੀ ਅਨਿਲ ਆਦਮ। ਜਦ ਕਦੇ ਹਰਮੀਤ ਵਿਦਿਆਰਥੀ ਨਾਲ ਪੰਜਾਬੀ ਭਵਨ ਲੁਧਿਆਣਾ ਆਉਂਦਾ ਤਾਂ ਮਹਿਕਾਂ ਵੰਡਦਾ ਆਪਣੇ ਵਿਹਾਰ ਤੇ ਕਿਰਦਾਰ ਨਾਲ। ਉਸ ਕੋਲ ਸਹਿਜ ਸਲੀਕਾ ਸੀ, ਕਾਹਲ ਨਹੀਂ,…

ਗ਼ਜ਼ਲ

ਜ਼ਿੰਦਗੀ ਨਾ ਰੰਗਾਂ ਦੀ ਗੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗੁਲਾਮ।ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ। ਕੱਚਿਆਂ ਬਨੇਰਿਆਂ ਨੂੰ ਪੋਚ ਪੋਚ…

ਪੋਹ ਮਹੀਨਾ

ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਹੋਣੀਂ ਆ ਪਹੁੰਚੀ, ਪਾਉਣ ਵਿਛੋੜੇ, ਖੇਰੰ-ਖੇਰੂੰ ਕਰ ਪਈ ਮੁਸਕਰਾਵੇ। ਕਾਲ਼ੀਆਂ ਘਟਾਵਾਂ, ਬੱਦਲ਼ ਚੁਫੇਰੇ, ਪੋਤਿਆਂ ਨਾਲ, ਮਾਂ ਜੰਗਲਾਂ 'ਚ ਫੇਰੇ। ਦਾਦੀ -ਦਾਦੀ ਕਰਦੇ, ਪੋਤੇ ਪੁੱਛਦੇ, ਪਿਤਾ ਤੇ ਵੀਰੇ ਨਹੀਓਂ ਦਿਸਦੇ। ਦਾਦੀ ਸੀਨੇ ਲਾ,ਬੱਚਿਆਂ ਨੂੰ ਆਖੇ। ਪਿੱਛੇ- ਪਿਛੇ ਆਉਂਦੇ ਤੇਰੇ ਵੱਡੇ ਵੀਰੇ। ਠੰਡੇ ਬੁਰਜ ਦੀਆਂ ਕਾਲ਼ੀਆਂ ਰਾਤਾਂ, ਬੁੱਢੜੀ ਮਾਂ ਠੰਡ ਨਾਲ ਕੁਰਲਾਵੇ। ਸਿਪਾਹੀ ਵਜੀਦੇ ਲੈਣ ਬੱਚਿਆਂ ਨੂੰ ਆ ਗਏ, ਪੋਤਿਆਂ ਨੂੰ ਚੁੰਮ ਚੁੰਮ ਦਾਦੀ ਸਮਝਾਵੇ। ਸਿੱਖੀ ਧਰਮ ਨੂੰ ਲਾਜ ਨਾ ਲਾਇਓ, ਦਰਦ ਹੰਢਾ ਸਿੱਖੀ ਨਿਭਾਇਓ। ਧਰਤ ਤੇ ਅੰਬਰ ਰੱਜ ਰੱਜ ਰੋਏ, ਨੀਹਾਂ 'ਚ ਬੱਚੇ ਜਦ ਗਏ ਮੋਏ। ਪਾਕ ਰੂਹਾਂ "ਬਲਜਿੰਦਰ" ਅੱਜ ਵੀ ਉਥੇ, ਜੱਗ ਸਾਰੇ ਦਾ ਸਾਰਾ ਢੁਕਦਾ ਜਿੱਥੇ। ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ 9878519278

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ

ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ। ਕਹਿੰਦੇ,"ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ। ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ। ਸਾਰੇ ਹਿੰਦੂਆਂ…

” ਸਰਹਿੰਦ ਦੀ ਦੀਵਾਰ ………”

ਤੂੰ—ਨਰਕਾ ਨੂੰ ਜਾਏ, ਹਾਏ— ਸਰਹਿੰਦ ਦੀਏ ਦੀਵਾਰੇ, ਢੇਹ-ਢੇਰੀ ਹੋ ਜਾਣੇ ਏ ਹਾਏ, ਤੇਰੇ ਛੱਤੇ ਹੋਏ ,ਨੀ, ਚੌਬਾਰੇ ਯੁੱਗ ਯੁੱਗ ਚੇਤੇ ਰਹਿਣਗੇ ਧਰੋਹ ਜੋ ਤੈ ਕਮਾਏ, ਰਲ ਪਾਪੀਆਂ ਲਾਲ ਨੀਂਹਾਂ ਵਿੱਚ…