Posted inਕਿਤਾਬ ਪੜਚੋਲ ਪੰਜਾਬ
“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਪੁਸਤਕ ਦਾ ਵਿਸ਼ਵ ਵਿਆਪੀ ਪਸਾਰ ਕਰਾਂਗੇ- ਬਿੱਲਾ ਸੰਧੂ
ਲੁਧਿਆਣਾਃ 30 ਅਗਸਤ (ਵਰਲਡ ਪੰਜਾਬੀ ਟਾਈਮਜ਼) ਸਾਂਝਾ ਟੀ ਵੀ ਚੈਨਲ ਸਰੀ (ਕੈਨੇਡਾ) ਦੇ ਸੰਸਥਾਪਕ ਤੇ ਮੁੱਖ ਅਧਿਕਾਰੀ ਸ. ਸੁਖਵਿੰਦਰ ਸਿੰਘ “ਬਿੱਲਾ ਸੰਧੂ” ਨੇ ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ…