ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਬੈਡਮਿੰਟਨ ਖਿਡਾਰੀ ਛਾਏ

ਫ਼ਰੀਦਕੋਟ, 6 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਹਰ ਖੇਤਰ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪਿ੍ਰੰਸੀਪਲ ਅਪੂਰਵ…

ਨਿਗੁਣੀ ਤਨਖ਼ਾਹ ਵਿੱਚ ਗੁਜਾਰਾ ਕਰਨ ਲਈ ਮਜਬੂਰ ਹਨ ਖੇਡ ਵਿਭਾਗ ਪੰਜਾਬ ਦੇ ਦਰਜਾ ਚਾਰ ਕੱਚੇ ਮੁਲਾਜ਼ਮ

ਰੋਪੜ, 26 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਲੱਕ ਤੋੜ ਮਹਿੰਗਾਈ ਕਾਰਨ ਜਿੱਥੇ ਚੋਖੀ ਆਮਦਨ ਵਾਲ਼ੇ ਲੋਕ ਵੀ ਸਰਫੇ ਕਰਦੇ ਵੇਖੇ ਜਾ ਰਹੇ ਹਨ। ਉੱਥੇ ਹੀ ਖੇਡ ਵਿਭਾਗ ਪੰਜਾਬ ਦਿਆਂ…

ਸੰਤ ਬਾਬਾ ਮਨਜੀਤ ਸਿੰਘ ਜੀ ਦੀ ਯਾਦ ’ਚ ਪਿੰਡ ਢੁੱਡੀ ਵਿਖੇ ਕਰਵਾਇਆ ਗਿਆ 25ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ

ਕਬੱਡੀ ਓਪਨ ਦਾ ਪਹਿਲਾ ਇਨਾਮ 71 ਹਜ਼ਾਰ ਰੁਪਏ ਪਿੰਡ ਭਲੂਰ ਦੀ ਟੀਮ ਨੇ ਜਿੱਤਿਆ ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਢੁੱਡੀ ਵਿਖੇ ਸੰਤ ਬਾਬਾ ਮਾਨਦਾਸ ਜੀ ਸੰਤ…

ਖੇਲੋ ਇੰਡੀਆ ਪੈਰਾ ਖੇਡਾਂ ’ਚ ਪੰਜਾਬ ਦੇ ਖਿਡਾਰੀਆਂ ਨੇ 19 ਮੈਡਲ ਜਿੱਤੇ

ਜੈਤੋ/ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੈਸ਼ਨਲ ਚੈਂਪੀਅਨਸ਼ਿਪ ‘ਖੇਲੋ ਇੰਡੀਆ ਪੈਰਾ ਗੇਮਜ-2023’ ਦਿੱਲੀ ’ਚ ਮਿਤੀ 10-12-23 ਤੋਂ 17-12-23 ਦੇ ਦਰਮਿਆਨ ਕਾਰਵਾਈਆਂ ਗਈਆਂ ਹਨ। ਇਹਨਾਂ ਖੇਡਾਂ ’ਚ ਪੰਜਾਬ ਦੇ ਵੱਖ-ਵੱਖ…

ਸਪੀਕਰ ਸੰਧਵਾਂ ਵਲੋਂ ਪਿੰਡ ਪੰਜਗਰਾਈਂ ਵਿਖੇ ਕਬੱਡੀ ਟੂਰਨਾਮੈਂਟ ਦਾ ਕੀਤਾ ਗਿਆ ਉਦਘਾਟਨ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ : ਸਪੀਕਰ ਸੰਧਵਾਂ ਲਾਈਟਾਂ ਦੇ ਪ੍ਰਬੰਧ ਲਈ ਪੰਜ ਲੱਖ ਰੁਪਏ ਅਖਤਿਆਰੀ ਕੋਟੇ ’ਚੋਂ ਦੇਣ ਦਾ ਐਲਾਨ! ਕੋਟਕਪੂਰਾ, 16 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ…

ਟੇਬਲ ਟੈਨਿਸ ਸਮੇਤ ਵੱਖ-ਵੱਖ ਖੇਡਾਂ ਨੌਜਵਾਨ ਪੀੜੀ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਕਰਦੀਆਂ ਹਨ ਪ੍ਰੇਰਿਤ : ਸਪੀਕਰ ਸੰਧਵਾਂ

ਤਿੰਨ ਰੋਜਾ ਜ਼ਿਲਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਸਫਲਤਾਪੂਰਵਕ ਚੜਿਆ ਨੇਪਰੇ ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਤਿੰਨ ਦਿਨਾਂ ਤੋਂ ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ…

ਸ਼ਾਨਦਾਰ ਰਹੀਆਂ ਡੀ.ਪੀ.ਐੱਸ. ਸਕੂਲ ਰੋਪੜ ਦੀਆਂ ਸਲਾਨਾ ਖੇਡਾਂ

ਰੋਪੜ, 10 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਇੱਥੋਂ ਦੇ ਦਸ਼ਮੇਸ਼ ਨਗਰ ਸਥਿਤ ਸੀਨੀਅਰ ਡੀ. ਪੀ. ਐੱਸ ਸਕੂਲ ਵਿਖੇ ਜੂਨੀਅਰ ਵਿੰਗ ਦੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਜਿੱਥੇ ਸਕੂਲ ਦੇ ਚੇਅਰਮੈਨ…

ਸਲੋਗਨ ਰਾਇਟਿੰਗ ਕੰਪੀਟਿਸ਼ਨ ਮੁਕਾਬਲੇ ਦੇ ਜੇਤੂਆਂ ਨੂੰ ਦਿੱਤੇ ਗਏ ਨਕਦ ਇਨਾਮ

          ਬਠਿੰਡਾ, 9 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਚੇਅਰਮੈਨ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਹੁਕਮਾਂ ਤਹਿਤ ਸਕੂਲੀ ਬੱਚਿਆਂ ਨੂੰ ਬੱਚਿਆਂ ਨਾਲ…

ਪੰਜਾਬ ਭਰ ’ਚੋਂ ਪਹਿਲੀ ਲੜਕੀ, ਜਿਸ ਨੇ ਲੇ-ਲੱਦਾਖ ’ਚ ਫੌਜ਼ ਵਿੱਚ ਭਰਤੀ ਹੋ ਕੇ ਚਮਕਾਇਆ ਮਾਪਿਆਂ ਦਾ ਨਾਮ

*ਨਰਮਾ ਚੁਗ ਕੇ, ਝੋਨਾ ਲਾ ਕੇ ਅਤੇ ਦਿਹਾੜੀਆਂ ਕਰਕੇ ਫੌਜ ਵਿੱਚ ਭਰਤੀ ਹੋਈ ਨਵਦੀਪ ਕੌਰ* *ਘਰ ਪੁੱਜਣ ’ਤੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੇ ਸਲਿਊਟ ਮਾਰ ਕੇ ਦਿੱਤੀ ਵਧਾਈ* ਕੋਟਕਪੂਰਾ/ਬਰਗਾੜੀ, 8…

ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ’ਚ ਲਿਆ ਹਿੱਸਾ

ਕੋਟਕਪੂਰਾ, 7 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਜ ਪੱਧਰੀ ਖੇਡਾਂ ’ਚ ਥਾਂ ਬਣਾਈ। ਅੰਡਰ-17 (ਲੜਕਿਆਂ)…