ਭਾਰਤੀ ਖਿਡਾਰਨਾਂ : ਪ੍ਰਾਪਤੀਆਂ ਦੇ ਪਹੁ ਫੁਟਾਲੇ ਤੋਂ ਤਿਖੜ੍ਹ ਦੁਪਹਿਰ ਵੱਲ
- ਖੇਡ ਜਗਤ, ਵਿਸ਼ੇਸ਼ ਤੇ ਆਰਟੀਕਲ
- November 29, 2023
ਫ਼ਰੀਦਕੋਟ, 17 ਜਨਵਰੀ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਫ਼ਰੀਦਕੋਟ ਦੀ ਗੋਲਡਨ ਗਰਲ, ਸਿਫ਼ਤ ਕੌਰ ਸਮਰਾ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਰਾਈਫ਼ਲ ਸ਼ੂਟਿੰਗ ’ਚ ਲਗਤਾਰ ਦੇਸ਼ ਲਈ 50 ਤੋਂ ਵੱਧ ਤਗਮੇ ਜਿੱਤ ਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਗਈ। ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ
READ MOREਪੰਜਾਬ ਦੇ ਕਪਤਾਨ ਫ਼ਰੀਦਕੋਟੀਏ ਸਾਹਿਬਜੀਤ ਸਿੰਘ ਨੂੰ ਚੈਂਪੀਅਨਸ਼ਿਪ ਦਾ ਸਰਵੋਤਮ ਖਿਡਾਰੀ ਵੀ ਐਲਾਨਿਆ ਗਿਆ ਫ਼ਰੀਦਕੋਟ, 15 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) 67ਵੀਂ ਸਕੂਲ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਚੈਂਪੀਅਨਸ਼ਿਪ
READ MOREਫ਼ਰੀਦਕੋਟ, 15 ਜਨਵਰੀ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਫ਼ਰੀਦਕੋਟ ਦੀ ਗੋਲਡਨ ਗਰਲ, ਸਿਫ਼ਤ ਕੌਰ ਸਮਰਾ ਨੇ ਜਕਾਰਤਾ ਇੰਡੋਨੇਸ਼ੀਆ ਵਿਖੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ’ਚ ਇੱਕ ਵਾਰ ਫ਼ੇਰ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਸੋਨ ਤਗਮਾ ਜਿੱਤਣ ’ਚ ਅਹਿਮ ਯੋਗਦਾਨ ਦਿੱਤਾ ਅਤੇ ਖੁਦ ਵਿਅਕਤੀਗਤ ਰੂਪ ’ਚ ਚਾਂਦੀ ਦਾ ਤਗਮਾ ਜਿੱਤਿਆ। ਸਿਫ਼ਤ ਕੌਰ ਸਮਰਾ ਨੇ
READ MOREਫ਼ਰੀਦਕੋਟ, 6 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਹਰ ਖੇਤਰ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪਿ੍ਰੰਸੀਪਲ ਅਪੂਰਵ ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪ੍ਰਾਇਮਰੀ ਵਿਭਾਗ ਦੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਨੇ ਵੀ ਬੈਡਮਿੰਟਨ ਖੇਡ ਮੁਕਾਬਲਿਆਂ ’ਚ ਭਾਗ ਲੈ ਕੇ ਪਹਿਲਾਂ ਸੈਂਟਰ ਪੱਧਰੀ
READ MOREਰੋਪੜ, 26 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਲੱਕ ਤੋੜ ਮਹਿੰਗਾਈ ਕਾਰਨ ਜਿੱਥੇ ਚੋਖੀ ਆਮਦਨ ਵਾਲ਼ੇ ਲੋਕ ਵੀ ਸਰਫੇ ਕਰਦੇ ਵੇਖੇ ਜਾ ਰਹੇ ਹਨ। ਉੱਥੇ ਹੀ ਖੇਡ ਵਿਭਾਗ ਪੰਜਾਬ ਦਿਆਂ ਜਿਲ੍ਹਾ ਦਫ਼ਤਰਾਂ ਅਤੇ ਖੇਡ ਮੈਦਾਨਾਂ ਵਿੱਚ ਤਾਇਨਾਤ ਦਰਜਾ ਚਾਰ ਕੱਚੇ ਕਰਮਚਾਰੀ ਸੇਵਾਦਾਰ (ਗੇਮ ਬੋਆਇ), ਚੌਂਕੀਦਾਰ, ਸਫ਼ਾਈ ਕਾਮੇ ਅਤੇ ਚਪੜਾਸੀ ਆਦਿ ਨਿਗੁਣੀ ਜਿਹੀ ਤਨਖਾਹ ਨਾਲ਼ ਗੁਜਾਰਾ
READ MOREਕਬੱਡੀ ਓਪਨ ਦਾ ਪਹਿਲਾ ਇਨਾਮ 71 ਹਜ਼ਾਰ ਰੁਪਏ ਪਿੰਡ ਭਲੂਰ ਦੀ ਟੀਮ ਨੇ ਜਿੱਤਿਆ ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਢੁੱਡੀ ਵਿਖੇ ਸੰਤ ਬਾਬਾ ਮਾਨਦਾਸ ਜੀ ਸੰਤ ਬਾਬਾ ਈਸ਼ਰ ਗਿਰ ਜੀ ਦੇ ਡੇਰੇ ਦੇ ਸੰਤ ਬਾਬਾ ਮਨਜੀਤ ਜੀ ਦੀ ਯਾਦ ’ਚ 25ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ ਵੱਖ-ਵੱਖ ਜਿਲਿਆ ਦੀਆਂ ਕਬੱਡੀ
READ MORE