Posted inਦੇਸ਼ ਵਿਦੇਸ਼ ਤੋਂ
ਟਿਮ ਉੱਪਲ ਤੇ ਜਸਰਾਜ ਹੱਲਣ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸਰੀ ਸੈਂਟਰ ਦਾ ਦੌਰਾ
ਸਰੀ, 15 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਅਲਬਰਟਾ ਦੇ ਕੰਸਰਵੇਟਿਵ ਆਗੂ ਟਿਮ ਉੱਪਲ ਤੇ ਜਸਰਾਜ ਹੱਲਣ ਨੇ ਬੀਤੇ ਦਿਨੀਂ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸਰੀ ਸੈਂਟਰ ਹਲਕੇ ਦਾ ਦੌਰਾ ਕੀਤਾ…









