Posted inਦੇਸ਼ ਵਿਦੇਸ਼ ਤੋਂ
ਡੱਲੇਵਾਲ ਭੁੱਖ ਹੜਤਾਲ:ਮਾਣਹਾਨੀ ਦਾ ਕੇਸ ਦਰਜ, ਸੁਪਰੀਮ ਕੋਰਟ ਨੇ ਮੁੱਖ ਸਕੱਤਰ ਅਤੇ ਪੰਜਾਬ ਪੁਲੀਸ ਮੁੱਖੀ ਪੰਜਾਬ ਨੂੰ ਭਲਕੇ 28 ਦਸੰਬਰ ਨੂੰ ਆਨਲਾਈਨ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ
ਨਵੀਂ ਦਿੱਲੀ, 27 ਦਸੰਬਰ,(ਵਰਲਡ ਪੰਜਾਬੀ ਟਾਈਮਜ਼) ਭਾਰਤੀ ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ 'ਤੇ ਕੰਟੈਂਪਟ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ…









