ਵੈਨਕੂਵਰ ‘ਚ ਏਅਰ ਇੰਡੀਆ ਬੰਬ ਧਮਾਕੇ ਦੇ ਪੀੜਤਾਂ ਦੀ ਯਾਦ ਵਿਚ ਸਮਾਰੋਹ 23 ਜੂਨ ਨੂੰ

ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਏਅਰ ਇੰਡੀਆ ਅੱਤਵਾਦੀ ਬੰਬ ਧਮਾਕਿਆਂ ਦੇ 331 ਪੀੜਤਾਂ ਲਈ 40ਵਾਂ ਸਾਲਾਨਾ ਸਮਾਗਮ 23 ਜੂਨ 2025 (ਸੋਮਵਾਰ) ਨੂੰ ਸ਼ਾਮ 6:30 ਵਜੇ, ਸਟੈਨਲੀ ਪਾਰਕ ਦੇ…

ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਸਰੀ ਵਿਚ ਜਨਤਕ ਇਕੱਠ

ਬੀ.ਸੀ. ਦੇ ਮੰਤਰੀ ਅਤੇ ਪੁਲਿਸ ਅਧਿਕਾਰੀ ਵੱਲੋਂ ਕੋਈ ਵਿਸ਼ਵਾਸ ਨਾ ਦਿਵਾਉਣ ਕਾਰਨ ਕਾਰੋਬਾਰੀਆਂ ‘ਚ ਨਿਰਾਸ਼ਾ ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਦੇ ਕਾਰੋਬਾਰੀਆਂ ਨੂੰ ਨਿੱਤ ਦਿਨ ਮਿਲ ਰਹੀਆਂ…

‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸੇਵਾਦਾਰਾਂ ਨੇ ਕਲੋਵਰਡੇਲ ਅਥਲੈਟਿਕਸ ਪਾਰਕ ਦੀ ਸਫਾਈ ਕੀਤੀ

ਸਰੀ, 18 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਥੋੜ੍ਹੇ ਸਮੇਂ ਵਿਚ ਹੀ ਹੋਂਦ ਵਿਚ ਆਈ ‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸਮਰਪਿਤ ਸੇਵਾਦਾਰਾਂ ਨੇ ਬੀਤੇ ਦਿਨੀਂ ‘ਕਲੋਵਰਡੇਲ ਅਥਲੈਟਿਕਸ ਪਾਰਕ’ ਸਰੀ ਵਿੱਚ ਸਫਾਈ…

ਵੈਨਕੂਵਰ ਖੇਤਰ ਲੇਖਕਾਂ, ਕਲਾਕਾਰਾਂ ਅਤੇ ਪ੍ਰਸੰਸਕਾਂ ਵੱਲੋਂ ਨਾਮਵਰ ਆਰਟਿਸਟ ਜਰਨੈਲ ਸਿੰਘ ਨੂੰ ਸ਼ਰਧਾਂਜਲੀ

ਸਰੀ, 18 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵੈਨਕੂਵਰ ਖੇਤਰ ਦੇ ਲੇਖਕਾਂ, ਕਲਾਕਾਰਾਂ ਅਤੇ ਕਲਾ ਦੇ ਪ੍ਰਸੰਸਕਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ…

ਜੰਗਲੀ ਅੱਗ ਕਾਰਨ ਸਕਾਮਿਸ਼ ਵਿਖੇ 14 ਜੂਨ ਨੂੰ ਹੋਣ ਵਾਲਾ ਨਗਰ ਕੀਰਤਨ ਮੁਲਤਵੀ

ਸਰੀ, 13 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਨੇੜਲੇ ਸ਼ਹਿਰ ਸਕਾਮਿਸ਼ ਵਿਖੇ ਸਕਾਮਿਸ਼ ਸਿੱਖ ਸੋਸਾਇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 14…

ਸਾਹਿਤ ਸਭਾ ਸਰੀ ਵੱਲੋਂ ਰਣਜੀਤ ਸਿੰਘ ਦੀ ਪੁਸਤਕ ‘ਅਨਮੋਲ ਰਤਨ’ ਰਿਲੀਜ਼ ਕੀਤੀ ਗਈ

ਸਰੀ, 13 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਖੇ ਮਾਸਿਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਤੋਂ ਆਏ ਸਾਹਿਤਕਾਰ ਰਣਜੀਤ ਸਿੰਘ ਦੀ ਵਾਰਤਕ…

ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਨੇ ਆਪਣੀ ਸਾਲਾਨਾ ਪਿਕਨਿਕ ਮਨਾਈ

ਮਾਣਮੱਤੇ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ ਸਰੀ, 9 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਵੱਲੋਂ ਆਪਣੀ ਸਾਲਾਨਾ ਪਿਕਨਿਕ ਅਮਰੀਕਾ ਬਾਰਡਰ ‘ਤੇ ਸਥਿਤ…

ਸਰੀ ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ

ਸਰੀ, 6 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਸਰੀ ਵਿਖੇ ‘ਮੇਡ ਇਨ ਇੰਡੀਆ’ ਬਿਲਡਿੰਗ (8312-128 ਸਟਰੀਟ) ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ ਹੋਇਆ। ਉਦਘਾਟਨ ਮੌਕੇ ਸਟੂਡੀਓ ਦੀ ਮਾਲਕ ਸੁਚਿਤਾ…

ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਜੂਨ 8 ਨੂੰ

ਹੇਵਰਡ, 3 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ 8 ਜੂਨ (ਐਤਵਾਰ) ਨੂੰ ਦੁਪਹਿਰ 12 ਵਜੇ ‘ਸੈਫਾਇਰ ਬੈਂਕੁਇਟ ਹਾਲ’ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ…

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ

ਸਰੀ, 30 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉਪਰ ਪਹੁੰਚ ਕੇ…