ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਜਿਹੜੀ ਕਿ ਜੋ਼ਖ਼ਮ ਭਰੇ ਕੰਮ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣ ਰਹੀ ਮਿਸਾਲ

ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ :-ਰਾਜਦੀਪ ਕੌਰ ਮਿਲਾਨ, 7 ਫਰਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ…

ਸੈਣੀ ਪਰਿਵਾਰ ਨੇ ਇਟਲੀ ਦੇ ਸ਼ਹਿਰ ਪਿਸਾ ਵਿਖੇ ਖੋਲ੍ਹਿਆ ਐਲੀਮੈਂਟਰੀ ਫਰੂਟਾ ਈ ਵਰਡੂਰਾ ਸਟੋਰ

ਪੀਸਾ, 05 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸੰਸਾਰ ਭਰ ਵਿੱਚ ਪ੍ਰਵਾਸ ਕਰਕੇ ਬੁਲੰਦੀਆਂ ਛੂਹਣ ਵਾਲ਼ੀਆਂ ਕੌਮਾਂ ਵਿੱਚ ਪੰਜਾਬੀਆਂ ਦੀ ਆਪਣੀ ਹੀ ਇੱਕ ਵੱਖਰੀ ਛਾਪ ਹੈ। ਇਸੇ ਤਰਜ 'ਤੇ ਰੋਪੜ…

ਇਟਲੀ : ਕਾਮਿਆਂ ਦੇ ਧਰਨੇ ਦਾ ਸੇਕ ਪਹੁੰਚਿਆ ਪਾਰਲੀਮੈਂਟ,

108ਵੇਂ ਦਿਨ ਇਟਾਲੀਅਨ ਪਾਰਲੀਮੈਂਟ ਤੋਂ ਇੱਕ ਟੀਮ ਪਹੁੰਚੀ ਮੌਕੇ ਦਾ ਜਾਇਜ਼ਾ ਲੈਣ ਮਿਲਾਨ, 4 ਫਰਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਪਿਛਲੇ 108 ਦਿਨਾਂ ਤੋਂ ਪ੍ਰੋਸੈਸ ਮੀਟ ਦੀ ਫੈਕਟਰੀ ਵੇਸਕੋਵਾਤੋ,…

ਇਟਲੀ ਵਿੱਚ ਭਾਰਤੀ ਕਾਮੇ ਨੂੰ ਘੱਟ ਮਿਹਨਤਾਨੇ ਵਿੱਚ ਬੰਦੀ ਬਣਾ ਕੰਮ ਕਰਵਾ ਰਹੇ ਇਟਾਲੀਅਨ ਮਾਲਕ ਨੂੰ 5 ਸਾਲ ਸਜ਼ਾ

7-8 ਸਾਲ ਚੱਲੇ ਕੇਸ ਵਿੱਚ ਹੋਇਆ ਇਤਿਹਾਸਕ ਫੈਸਲਾ ਮਿਲਾਨ, 2 ਫਰਵਰੀ : (ਨਵਜੋਤ ਪਨੇਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਬੇਸ਼ੱਕ ਭਾਰਤੀਆਂ ਦੁਆਰਾ ਸਖ਼ਤ ਮਿਹਨਤਾਂ ਤੇ ਦ੍ਰਿੜ ਇਰਾਦਿਆਂ ਨਾਲ ਮਿਲੀ ਕਾਮਯਾਬੀ…

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ

ਸਰੀ, 2 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਇਆ। ਇਸ ਕਵੀ ਦਰਬਾਰ…

4 ਫਰਵਰੀ 2024 ਨੂੰ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ ਵਿਖੇ ਲਗਾਇਆ ਜਾਵੇਗਾ ਭਾਈ ਮਨੀ ਸਿੰਘ ਦਸਤਾਰ ਸੇਵਾ ਸਿਖਲਾਈ ਵਾਲੇ ਵੀਰਾਂ ਵੱਲੋਂ ਦਸਤਾਰ ਸਿਖਲਾਈ ਕੈਂਪ

ਮਿਲਾਨ, 31 ਜਨਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) 4 ਫਰਵਰੀ 2024 ਦਿਨ ਐਤਵਾਰ ਨੂੰ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ…

‘ਗਜ਼ਲ ਮੰਚ ਸਰੀ’ ਨੇ ਆਪਣੀ ਵੈਬਸਾਈਟ ਲਾਂਚ ਕਰਕੇ ਡਿਜੀਟਲ ਦੁਨੀਆਂ ਵਿਚ ਕਦਮ ਧਰਿਆ

ਸਰੀ, 31 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਦੇ ਪੰਜਾਬੀ ਸਾਹਿਤਿਕ ਖੇਤਰ ਵਿੱਚ ਸਰਗਰਮ ਸੰਸਥਾ ‘ਗਜ਼ਲ ਮੰਚ ਸਰੀ’ ਵੱਲੋਂ ਆਪਣੀ ਸਰਗਰਮੀਆਂ ਨੂੰ ਹੋਰ ਵਿਸ਼ਾਲ ਕਰਦਿਆਂ ਮੰਚ ਦੀ ਆਪਣੀ ਇੱਕ ਵੈਬਸਾਈਟ ਬਣਾਈ ਗਈ…

ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਸ੍ਰੀਮਤੀ ਬਲਵੀਰ ਕੌਰ ਰਾਏਕੋਟੀ ਜਨਰਲ ਸਕੱਤਰ ਕਮਲਜੀਤ ਸਿੰਘ ਲੱਕੀ ,ਮਹਾਨ ਕਮੇਡੀ ਕਲਾਕਾਰ ਸ੍ਰੀ ਬਾਲਮੁਕੰਦ ਸ਼ਰਮਾ ਅਤੇ ਸ੍ਰੀ ਪਵਨ ਮਨਚੰਦਾ ਦਾ ਪੈਰਿਸ ਪੁੱਜਣ ਤੇ ਨਿੱਘਾ ਸਵਾਗਤ

ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਦੋਆਬਾ ਸਪੋਰਟਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਮਾਨਯੋਗ ਸ਼ਰਮਾ ਜੀ ਦੇਸ਼ ਵਿਦੇਸ਼ਾਂ ਵਿੱਚ ਵੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਮੀਡੀਆ ਦਾ ਪ੍ਰਚਾਰ ਪ੍ਰਸਾਰ…

ਇਟਲੀ ਦੀ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਚੱਲ ਰਹੇ 104 ਦਿਨਾਂ ਤੋਂ ਸੰਘਰਸ਼ ਦੀ ਹਮਾਇਤ ਵਿੱਚ ਹੋਇਆ ਭਾਰੀ ਇਕੱਠ

ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਕਰੇਮੋਨਾ ਜ਼ਿਲੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆ ਜੋ ਕਿ ਪਿਛਲੇ…

ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨ ਇਟਲੀ ਦਾ ਬਣਨ ਜਾ ਰਿਹਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਜਿਸ ਦੇ ਪ੍ਰਧਾਨ ਦੀ ਚੋਣ 28 ਜਨਵਰੀ ਨੂੰ ਵੋਟਾਂ ਨਾਲ ਹੋਵੇਗੀ

ਰੋਮ(ਬਿਊਰੋ) 28 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸਿੱਖ ਸਮਾਜ ਵਿੱਚ ਇਹ ਕਾਰਵਾਈ ਪਹਿਲੀ ਵਾਰ ਹੋਣ ਜਾ ਰਹੀ ਹੈ ਕਿ ਸਿੱਖ ਸੰਗਤ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ…