ਇਟਲੀ ਵਿੱਚ ਜੈਤੂਨ ਦਾ ਤੇਲ ਬਣਾਉਣ ਵਾਲੀਆਂ 256 ਕੰਪਨੀਆਂ ਨੂੰ ਤੇਲ ਦੀ ਸੁੱਧਤਾ ਨਾ ਹੋਣ ਕਾਰਨ ਸੀਲ ਕਰਨ ਦੇ ਨਾਲ ਕੀਤਾ 189 ਹਜ਼ਾਰ ਯੂਰੋ ਜੁਰਮਾਨਾ

ਮਿਲਾਨ, 14 ਜਨਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਕਦੀਂ ਸਮਾਂ ਸੀ ਭਾਰਤੀ ਲੋਕ ਵਿਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਇੱਕ ਨੰਬਰ ਦੀ ਚੀਜ਼ ਸਮਝ ਬਿਨ੍ਹਾਂ ਭਾਅ ਕੀਤੇ ਇਸ ਲਈ…

ਡਾ. ਹਰਪ੍ਰੀਤ ਐਸ. ਕੋਛੜ, ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਦੇ ਉਪ ਮੰਤਰੀ ਬਣੇ

ਪੀ ਏ ਯੂ ਲੁਧਿਆਣਾ ਦੇ ਵੈਟਰਨਰੀ ਗਰੇਜੂਏਟ ਨੇ ਡਾ ਕੋਛੜ ਸਰੀ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਡਾ. ਹਰਪ੍ਰੀਤ ਐਸ. ਕੋਛੜ, 27 ਜਨਵਰੀ, 2024 ਤੋਂ ਪ੍ਰਭਾਵੀ, ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ…

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਜੋ ਮਨੁੱਖ ਆਪਣੇ ਇਰਦ-ਗਿਰਦ ਦੇ ਹਾਲਾਤਾਂ, ਵਿਪਰੀਤ ਪ੍ਰਸਥਿਤੀਆਂ ਅਤੇ ਦੂਸਰਿਆਂ ਦੇ ਨਾਕਾਰਾਤਮਕ ਖਿਆਲਾਂ ਤੇ ਢਹਿੰਦੀ ਕਲਾ ਵਾਲੀ ਬਿਰਤੀ ਨੂੰ ਆਪਣੇ ਜ਼ਿਹਨ ਉੱਪਰ ਭਾਰੂ ਨਹੀਂ ਹੋਣ ਦਿੰਦਾ ਹੈ, ਉਹ ਯਕੀਨੀ ਤੌਰ ਉੱਪਰ ਇਕ…

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ, ਕਲਾਕਾਰਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ, 12 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ…

ਸਹਿਮ ਤੇ ਡਰ ਦੇ ਮਾਹੌਲ ਉਪਰ ਵਿਚਾਰ ਕਰਨ ਲਈ ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਭਰਵਾਂ ਇਕੱਠ

ਸਰਕਾਰ ਦੇ ਨੁਮਾਇੰਦੇ ਅਤੇ ਆਰਸੀਐਮਪੀ ਦੇ ਅਫਸਰ ਵੀ ਸ਼ਾਮਲ ਹੋਏ ਸਰੀ, 10 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਦਿਕ ਹਿੰਦੂ ਕਲਚਰਲ ਸੁਸਾਇਟੀ ਆਫ ਬੀ ਸੀ ਦੇ ਸੱਦੇ ‘ਤੇ ਬੀਤੇ ਦਿਨ ਸਰੀ ਦੇ ਰਿਫਲੈਕਸ਼ਨ…

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਸਰੀ, 10 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸ਼ਰਧਾਲੂਆਂ ਵੱਲੋਂ ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ।…

ਸੰਗੀਤਕਾਰ ਉਸਤਾਦ ਰਾਸ਼ਿਦ ਖਾਨ ਦਾ ਦਿਹਾਂਤ

ਉਸਤਾਦ ਇਨਾਇਤ ਹੁਸੈਨ ਖਾਨ ਸਾਹਬ ਦੇ ਪੜਪੋਤੇ ਸਨ ਰਾਸ਼ਿਦ ਖਾਨ ਕੋਲਕਾਤਾ (ਪੱਛਮੀ ਬੰਗਾਲ), 9 ਜਨਵਰੀ, (ਏ ਐਨ ਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼ ) ਸੰਗੀਤ ਦੇ ਉਸਤਾਦ ਰਾਸ਼ਿਦ ਖਾਨ ਦਾ…

ਕਾਰੋਬਾਰੀ ਔਰਤ ਨੇ ਕਥਿਤ ਤੌਰ ‘ਤੇ ਗੋਆ ਵਿੱਚ ਪੁੱਤਰ ਨੂੰ ਮਾਰਿਆ, ਲਾਸ਼ ਨੂੰ ਬੈਗ ਵਿੱਚ ਕਰਨਾਟਕ ਲੈ ਆਈ

ਕਰਨਾਟਕ, 9 ਜਨਵਰੀ, (ਵਰਲਡ ਪੰਜਾਬੀ ਟਾਈਮਜ਼) ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਿੱਚ, ਬੈਂਗਲੁਰੂ ਦੀ ਇੱਕ 39 ਸਾਲਾ ਕਾਰੋਬਾਰੀ ਔਰਤ ਨੂੰ ਸੋਮਵਾਰ ਨੂੰ ਉੱਤਰੀ ਗੋਆ ਵਿੱਚ ਆਪਣੇ ਚਾਰ ਸਾਲਾ…

ਹਾਕੀ ਇੰਡੀਆ ਨੇ ਹਰਮਨ ਕਰੂਸ ਨੂੰ ਉੱਚ-ਪ੍ਰਦਰਸ਼ਨ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਹੈ

ਨਵੀਂ ਦਿੱਲੀ, 9 ਜਨਵਰੀ, (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼ ) ਹਾਕੀ ਇੰਡੀਆ ਨੇ ਮੰਗਲਵਾਰ ਨੂੰ ਹਰਮਨ ਕਰੂਸ ਨੂੰ ਨਵੇਂ ਹਾਈ ਪਰਫਾਰਮੈਂਸ ਡਾਇਰੈਕਟਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹ…

ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਦੇ ਹੁਕਮ ਨੂੰ ਰੱਦ ਕੀਤਾ,ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ

ਨਵੀਂ ਦਿੱਲੀ, 8 ਜਨਵਰੀ (ਏਜੰਸੀ/ਵਰਲਡ ਪੰਜਾਬੀ ਟਾਈਮਜ਼) ਸੁਪਰੀਮ ਕੋਰਟ ਨੇ ਸੋਮਵਾਰ ਨੂੰ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ…