ਮਹਾਨ ਚਿੱਤਰਕਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ 16-17 ਦਸੰਬਰ ਨੂੰ

ਸਰੀ, 14 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਿੱਖ ਇਤਿਹਾਸ ਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ…

ਕੈਨੇਡਾ: ਫੈਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ

ਸਰੀ, 12 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਅੱਜ ਬਜ਼ੁਰਗਾਂ, ਬੱਚਿਆਂ ਅਤੇ ਘੱਟ ਆਮਦਨ ਵਾਲੇ ਕਨੇਡੀਅਨ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ…

‘ਕਨੇਡੀਅਨ ਰਾਮਗੜ੍ਹੀਆ ਸੁਸਾਇਟੀ’ ਦੀ ਚੋਣ ਵਿਚ ਬਲਬੀਰ ਸਿੰਘ ਚਾਨਾ ਦੀ ਸਮੁੱਚੀ ਸਲੇਟ ਜੇਤੂ

ਸਰੀ, 12 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ‘ਕਨੇਡੀਅਨ ਰਾਮਗੜ੍ਹੀਆ ਸੁਸਾਇਟੀ’ ਦੀ ਸਲਾਨਾ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸਾਲ 2024 ਅਤੇ 2025 ਲਈ ਨਵੇਂ…

ਕੈਨੇਡਾ: ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੋਸਤ ਐਂਡੀ ਦੁੱਗਾ ਦੇ ਸ਼ੋਅਰੂਮ ‘ਤੇ ਚੱਲੀਆਂ ਗੋਲੀਆਂ

ਬਰੈਂਪਟਨ ਕੈਨੇਡਾ, 10 ਦਸੰਬਰ (ਵਰਲਡ ਪੰਜਾਬੀ ਟਾਈਮਜ਼ ) ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਅਤੇ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੋਸਤ ਐਂਡੀ ਦੁੱਗਾ ਦੇ ਟਾਇਰਾਂ ਦੇ ਸ਼ੋਅਰੂਮ ਵਿੱਚ ਗੋਲੀਆਂ ਚਲਾਈਆਂ ਗਈਆਂ।…

ਟੋਰਾਂਟੋ ਵਿਖੇ ਅਸੀਸ ਮੰਚ ਵੱਲੋਂ ਨਾਮਵਰ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਦਾ ਸਨਮਾਨ

ਸਰੀ, 10 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਅਸੀਸ ਮੰਚ ਟੋਰਾਂਟੋ ਵੱਲੋਂ ਦਿਸ਼ਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਪੰਜਾਬ ਤੋਂ ਆਏ ਨਾਮਵਰ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਨਾਲ ਵਿਸ਼ੇਸ਼ ਸਮਾਗਮ…

ਅਮਰੀਕਾ: ਟੇਨੇਸੀ ਵਿੱਚ ਤੂਫਾਨ ਕਾਰਨ 6 ਲੋਕਾਂ ਦੀ ਮੌਤ

ਨੈਸ਼ਵਿਲ (ਟੈਨਸੀ) [ਯੂਐਸ], 10 ਦਸੰਬਰ (ਏਐਨਆਈ ਤੋ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਟੇਨੇਸੀ, ਯੂਐਸ ਵਿੱਚ ਤੂਫਾਨ ਅਤੇ ਤੇਜ਼ ਗਰਜ ਨਾਲ ਤੂਫਾਨ ਆਉਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ।ਸੀਐਨਐਨ ਦੇ ਅਨੁਸਾਰ,,…

ਆਸਟ੍ਰੇਲੀਆ ਦੇ ਉੱਤਰੀ ਤੱਟ ‘ਤੇ ਤੇਜ਼ੀ ਨਾਲ ਵੱਧ ਖੰਡੀ ਚੱਕਰਵਾਤ ਜੈਸਪਰ

ਕੈਨਬਰਾ [ਆਸਟਰੇਲੀਆ], 10 ਦਸੰਬਰ, (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਸੀਐਨਐਨ ਦੇ ਅਨੁਸਾਰ, ਇੱਕ ਗਰਮ ਤੂਫ਼ਾਨ, ਜੈਸਪਰ, ਆਸਟਰੇਲੀਆ ਦੇ ਉੱਤਰੀ ਤੱਟ ਦੇ ਨੇੜੇ ਤੇਜ਼ੀ ਨਾਲ ਤੇਜ਼ ਹੋ ਗਿਆ ਹੈ। ਸੰਯੁਕਤ…

ਸਾਨੂੰ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤੀ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ”: ਯੂਰਪੀਅਨ ਯੂਨੀਅਨ ਖੇਤੀਬਾੜੀ ਕਮਿਸ਼ਨਰ

ਨਵੀਂ ਦਿੱਲੀ, 9 ਦਸੰਬਰ, 2023 (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਖੁਰਾਕ ਸੁਰੱਖਿਆ ਪ੍ਰਤੀ ਭਾਰਤੀ ਕਿਸਾਨਾਂ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਯੂਰਪੀਅਨ ਕਮਿਸ਼ਨ ਫਾਰ ਐਗਰੀਕਲਚਰ, ਜਾਨੁਜ਼ ਵੋਜਸੀਚੋਵਸਕੀ ਨੇ…

ਲੁੰਬੀਨੀ ਵਿੱਚ ਸਾਂਝੇ ਸੱਭਿਆਚਾਰ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਭਾਰਤ-ਨੇਪਾਲ ਸੱਭਿਆਚਾਰਕ ਉਤਸਵ ਦਾ ਉਦਘਾਟਨ

ਕਾਠਮੰਡੂ [ਨੇਪਾਲ] 9 ਦਸੰਬਰ (ਏ ਐਨ ਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਨੇਪਾਲ ਵਿੱਚ ਭਾਰਤੀ ਦੂਤਾਵਾਸ, ਲੁੰਬੀਨੀ ਵਿਕਾਸ ਟਰੱਸਟ ਅਤੇ ਲੁੰਬੀਨੀ ਬੋਧੀ ਯੂਨੀਵਰਸਿਟੀ ਦੇ ਸਹਿਯੋਗ ਨਾਲ, ਲੁੰਬਨੀ ਵਿੱਚ ਉਦਘਾਟਨੀ ਭਾਰਤ-ਨੇਪਾਲ…

ਇਟਲੀ ਦੇ ਫਾਏਂਸਾ ਸ਼ਹਿਰ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਸ਼ਰਧਾਜਲੀ ਸਮਾਗਮ 16 ਦਸੰਬਰ ਨੂੰ 2023

ਮਿਲਾਨ, 9 ਦਸੰਬਰ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ ਕਰਵਾਉਣ ਵਾਲੀ ਸੰਸਥਾ ਵਰਲਡ…