728 x 90



  • ਗੁਰੂ ਰਵਿਦਾਸ / ਗੀਤ।     

    ਗੁਰੂ ਰਵਿਦਾਸ / ਗੀਤ।     0

    ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ। ਜਦੋਂ ਕਾਂਸ਼ੀ ‘ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ ‘ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ। ਹੁਣ ਜ਼ੁਲਮ ਲੋਕਾਂ ਤੇ ਰੁਕ ਜਾਣੇ, ਮਿਲ ਰਹੇ ਸਨ ਇਹ ਇਸ਼ਾਰੇ। ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ

    READ MORE
  • ਬਾਬਾ ਦੀਪ ਸਿੰਘ ਸ਼ਹੀਦ***

    ਬਾਬਾ ਦੀਪ ਸਿੰਘ ਸ਼ਹੀਦ***0

    ਧੰਨ ਬਾਬਾ ਦੀਪ ਸਿੰਘ ਜੀਧੰਨ ਤੇਰੀ ਕੁਰਬਾਨੀ।ਸਾਰੇ ਜੱਗ ਵਿਚ ਤੇਰਾ ਕੋਈ ਨਾ ਸਾਨੀ।ਜਿੱਧਰੋਂ ਦੀ ਉਹ ਲੰਘ ਜਾਂਦੇਦੁਸ਼ਮਣ ਦਾ ਸੀਨਾ ਧੜਕਦਾ ਆਂਂਧੀ ਤੂਫ਼ਾਨ ਬਣ ਕੇ ਆਇਆ ਮਹਾਂ ਬਲੀ ਦੁਖੀਆਂ ਦੇ ਵਾਸਤੇ।ਧੰਨ ਧੰਨ ਬਾਬਾ ਦੀਪ ਸਿੰਘ ਜੀ।ਜਦੋਂ ਹੋ ਗਿਆ ਸਿਰ ਧੜ੍ਹ ਤੋਂ ਅੱਲਗ ਨਾ ਇਸ ਨੇ ਹਿੰਮਤ ਹਾਰੀ।ਤਲੀ ਤੇ ਰੱਖ ਸੀਸ ਤੇਰੇ ਤੋਂ ਜੱਗ ਜਾਂਦਾ ਬਲਿਹਾਰੀ।ਤੇਰੇ ਜਿਹੀ

    READ MORE
  • ਬਾਬਾ ਦੀਪ ਸਿੰਘ ਸ਼ਹੀਦ

    ਬਾਬਾ ਦੀਪ ਸਿੰਘ ਸ਼ਹੀਦ0

    ਦੀਪ ਸਿੰਘ ਨੇ ਵਿੱਚ ਸ਼ਹੀਦਾਂ, ਵੱਡਾ ਰੁਤਬਾ ਪਾਇਆ। ਭਾਈ ਭਗਤਾ ਦਾ ਬਲੀ ਬੇਟਾ ਸੀ, ਜੀਉਣੀ ਮਾਂ ਦਾ ਜਾਇਆ॥ ਸਿੰਘ ਸੂਰਮਾ ਸਿਰਲੱਥ ਜੰਮਿਆ, ਯੋਧਾ ਤੇ ਵਿਦਵਾਨ। ਗੁਣੀ-ਗਿਆਨੀ, ਸੰਤ-ਸਿਪਾਹੀ, ਦੀਪਾ ਮੁੱਢਲਾ ਨਾਮ॥ ਛਕ ਅੰਮ੍ਰਿਤ ਦਸ਼ਮੇਸ਼ ਪਿਤਾ ਤੋਂ, ਗੁਰੂ ਤੋਂ ਲਈ ਅਸੀਸ। ਹਰਿਮੰਦਰ ਦੀ ਰੱਖਿਆ ਖਾਤਰ, ਤਲੀ ਤੇ ਰੱਖਿਆ ਸੀਸ॥ ਗੁਰੂ ਦੀ ਸੈਨਾ ਵਿੱਚ ਰਹਿ ਉਸਨੇ, ਕੀਤੇ ਯੁੱਧ

    READ MORE
  • || ਧਾਰਮਿਕ ਗੀਤ ||

    || ਧਾਰਮਿਕ ਗੀਤ ||0

    ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਦਸਵੰਧ ਸੁਆਸਾਂ ਦੀ ਲੇਖੇ ਲਾਉਣ ਚੱਲੀਏ।ਹੋਈਆਂ ਭੁੱਲਾਂ ਚੁੱਕਾਂ ਨੂੰ ਬਖਸ਼ਾਉਣ ਚੱਲੀਏ।ਗੁਰੂ  ਮੇਰਾ  ਤਕਦੀਰਾਂ  ਪਿਆ  ਗੰਢਦਾ ਆ।।ਦਰਸ

    READ MORE
  • ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ

    ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ0

    ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ,ਸਿੱਖੀ ਵਾਲਾ ਮਹਿਲ ਹੈ ਬਣਾਉਣਾ ।ਬੰਦਿਆਂ ਚੋਂ ਖੋਟ ਕੱਢ ਕੇ,ਐਸਾ ਪੰਥ ਮੈਂ ਖਾਲਸਾ ਸਜਾਉਣਾ । ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ ।ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ ।ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ,ਸਵਾ ਲੱਖ ਇੱਕ ਨੂੰ ਬਣਾਉਣਾ ।ਬੰਦਿਆਂ ਚੋਂ ਖੋਟ ਕੱਢ ਕੇ …….

    READ MORE
  • ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ

    ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ0

    ਗੁਰੂ ਗੋਬਿੰਦ ਸਿੰਘ ਪਟਨਾ ਸ਼ਹਿਰ ਵਿਚ ਜਨਮ ਲਿਆ ।ਬਚਪਨ ਪਟਨਾ ਸਾਹਿਬ ਵਿਖੇ ਬਤੀਤ ਹੋਇਆ। ਫਿਰ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਨਾਲ ਅਨੰਦਪੁਰੀ ਸਾਹਿਬ ਆ ਗਏ। ਨੌ ਸਾਲ ਦੀ ਉਮਰ ਵਿਚ ਪਿਤਾ ਨੂੰ ਦਿੱਲੀ ਧਰਮ ਵਾਸਤੇ ਭੇਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਲੜਾਈਆਂ ਲੜੀਆਂ ਪਰ ਉਹਨਾਂ ਨੇ ਕੋਈ ਵੀ ਲੜਾਈ ਹੋਰਾਂ ਰਾਜਿਆਂ ਵਾਂਗਜਮੀਨ

    READ MORE

Latest Posts

Top Authors